Stock Market 'ਚ ਫਲੈਟ ਟ੍ਰੇਡਿੰਗ ਹੋਈ ਸ਼ੁਰੂ

ਹਫਤੇ ਦੇ ਆਖਰੀ ਕਾਰੋਬਾਰੀ ਸੈਸ਼ਨ ਚ ਭਾਰਤੀ ਸ਼ੇਅਰ ਬਾਜ਼ਾਰ ਚ ਫਲੈਟ ਟ੍ਰੇਡਿੰਗ ਸ਼ੁਰੂ ਹੋਈ ਹੈ। ਮਿਲੇ-ਜੁਲੇ ਗਲੋਬਲ ਸੰਕੇਤਾਂ ਕਾਰਨ ਮੁੰਬਈ ਸਟਾਕ ਐਕਸਚੇਂਜ ਦਾ ਸੈਂਸੈਕਸ 102 ਅੰਕਾਂ ਦੇ ਵਾਧੇ ਨਾਲ 60,936 ਤੇ ਖੁੱਲ੍ਹਿਆ।

ਕਾਰੋਬਾਰੀ ਸੈਸ਼ਨ

Sponsored Links by Taboola