ਅੱਜ ਤੇਜ਼ੀ ਨਾਲ ਖੁੱਲ੍ਹਿਆ ਸ਼ੇਅਰ ਬਾਜ਼ਾਰ
Stock Market : ਅੱਜ BSE ਸੈਂਸੈਕਸ ਲਗਭਗ 446.00 ਅੰਕ ਚੜ੍ਹ ਕੇ 58511.47 ਅੰਕ ਦੇ ਪੱਧਰ 'ਤੇ ਖੁੱਲ੍ਹਿਆ। ਦੂਜੇ ਪਾਸੇ NSE ਦਾ ਨਿਫਟੀ 132.40 ਅੰਕਾਂ ਦੀ ਗਿਰਾਵਟ ਨਾਲ 17406.70 ਅੰਕਾਂ ਦੇ ਪੱਧਰ 'ਤੇ ਖੁੱਲ੍ਹਿਆ। ਅੱਜ ਬੀਐੱਸਈ 'ਚ ਕੁੱਲ 1,832 ਕੰਪਨੀਆਂ 'ਚ ਕਾਰੋਬਾਰ ਸ਼ੁਰੂ ਹੋਇਆ, ਜਿਨ੍ਹਾਂ 'ਚੋਂ ਕਰੀਬ 1,215 ਸ਼ੇਅਰਾਂ 'ਚ ਤੇਜ਼ੀ ਅਤੇ 497 ਦੇ ਸ਼ੇਅਰ ਗਿਰਾਵਟ ਨਾਲ ਖੁੱਲ੍ਹੇ।
Download ABP Live App and Watch All Latest Videos
View In Appਇਸ ਨਾਲ ਹੀ 120 ਕੰਪਨੀਆਂ ਦੇ ਸ਼ੇਅਰਾਂ ਦੀ ਕੀਮਤ ਵਧੇ ਜਾਂ ਘਟੇ ਬਿਨਾਂ ਖੁੱਲ੍ਹੀ। ਇਸ ਤੋਂ ਇਲਾਵਾ ਅੱਜ 30 ਸ਼ੇਅਰ 52 ਹਫ਼ਤੇ ਦੇ ਉੱਚੇ ਪੱਧਰ 'ਤੇ ਅਤੇ 4 ਸ਼ੇਅਰ 52 ਹਫ਼ਤੇ ਦੇ ਹੇਠਲੇ ਪੱਧਰ 'ਤੇ ਕਾਰੋਬਾਰ ਕਰ ਰਹੇ ਹਨ। ਦੂਜੇ ਪਾਸੇ ਸਵੇਰ ਤੋਂ 77 ਸ਼ੇਅਰਾਂ 'ਚ ਅੱਪਰ ਸਰਕਟ ਅਤੇ 49 ਸ਼ੇਅਰਾਂ 'ਚ ਲੋਅਰ ਸਰਕਟ ਰਿਹਾ।
ਅੱਜ ਦੇ Top Losers : ਹਿੰਡਾਲਕੋ ਦਾ ਸਟਾਕ ਲਗਭਗ 7 ਰੁਪਏ ਦੇ ਵਾਧੇ ਨਾਲ 401.35 ਰੁਪਏ ਦੇ ਪੱਧਰ 'ਤੇ ਖੁੱਲ੍ਹਿਆ। JSW ਸਟੀਲ ਦਾ ਸ਼ੇਅਰ 10 ਰੁਪਏ ਦੇ ਵਾਧੇ ਨਾਲ 652.95 ਰੁਪਏ 'ਤੇ ਖੁੱਲ੍ਹਿਆ।
ਕੋਲ ਇੰਡੀਆ ਦਾ ਸ਼ੇਅਰ ਰੁਪਏ ਦੇ ਵਾਧੇ ਨਾਲ 226.70 ਰੁਪਏ 'ਤੇ ਖੁੱਲ੍ਹਿਆ। ਇੰਫੋਸਿਸ ਦੇ ਸ਼ੇਅਰ 20 ਰੁਪਏ ਚੜ੍ਹ ਕੇ 1,449.45 ਰੁਪਏ 'ਤੇ ਖੁੱਲ੍ਹੇ। ਲਾਰਸਨ ਦਾ ਸਟਾਕ 30 ਰੁਪਏ ਦੇ ਵਾਧੇ ਨਾਲ 1,901.65 ਰੁਪਏ 'ਤੇ ਖੁੱਲ੍ਹਿਆ।
ਅੱਜ ਦੇ Top Gainers : HUL ਦਾ ਸਟਾਕ ਲਗਭਗ 6 ਰੁਪਏ ਦੀ ਗਿਰਾਵਟ ਨਾਲ 2,661.70 ਰੁਪਏ 'ਤੇ ਖੁੱਲ੍ਹਿਆ। HDFC ਦੇ ਸ਼ੇਅਰ ਕਰੀਬ 3 ਰੁਪਏ ਦੀ ਗਿਰਾਵਟ ਨਾਲ 2,346.50 ਰੁਪਏ 'ਤੇ ਖੁੱਲ੍ਹੇ।
ਭਾਰਤੀ ਏਅਰਟੈੱਲ ਦੇ ਸ਼ੇਅਰ ਲਗਭਗ 1 ਰੁਪਏ ਦੀ ਗਿਰਾਵਟ ਨਾਲ 808.40 ਰੁਪਏ 'ਤੇ ਖੁੱਲ੍ਹੇ। ਸਿਪਲਾ ਦਾ ਸ਼ੇਅਰ ਕਰੀਬ 2 ਰੁਪਏ ਦੀ ਗਿਰਾਵਟ ਨਾਲ 1,143.05 ਰੁਪਏ 'ਤੇ ਖੁੱਲ੍ਹਿਆ। ਏਸ਼ੀਅਨ ਪੇਂਟਸ ਦਾ ਸਟਾਕ ਕਰੀਬ 3 ਰੁਪਏ ਦੀ ਗਿਰਾਵਟ ਨਾਲ 3,334.65 ਰੁਪਏ 'ਤੇ ਖੁੱਲ੍ਹਿਆ।