Sensex 'ਚ ਫਿਰ ਤੇਜ਼ੀ, ਜਾਣੋ ਅੱਜ ਦੇ top gainers ਤੇ top losers ਬਾਰੇ

Stock Market : ਸ਼ੇਅਰ ਬਾਜ਼ਾਰ ਚ ਕੱਲ੍ਹ ਦੇਖਣ ਨੂੰ ਮਿਲੀ ਸ਼ਾਨਦਾਰ ਤੇਜ਼ੀ ਗਾਇਬ ਹੋ ਗਈ ਹੈ ਅਤੇ ਅੱਜ ਭਾਰਤੀ ਸ਼ੇਅਰ ਬਾਜ਼ਾਰ ਫਿਰ ਤੋਂ ਗਿਰਾਵਟ ਦੇ ਦੌਰ ਚ ਫਿਸਲ ਗਿਆ ਹੈ। ਬੈਂਕ ਨਿਫਟੀ ਚ ਅੱਧੇ ਫੀਸਦੀ ਦਾ ਦਬਾਅ ਦੇਖਿਆ ਰਿਹਾ ਹੈ...

Stock Market :

1/11
Stock Market : ਸ਼ੇਅਰ ਬਾਜ਼ਾਰ 'ਚ ਕੱਲ੍ਹ ਦੇਖਣ ਨੂੰ ਮਿਲੀ ਸ਼ਾਨਦਾਰ ਤੇਜ਼ੀ ਗਾਇਬ ਹੋ ਗਈ ਹੈ ਅਤੇ ਅੱਜ ਭਾਰਤੀ ਸ਼ੇਅਰ ਬਾਜ਼ਾਰ ਫਿਰ ਤੋਂ ਗਿਰਾਵਟ ਦੇ ਦੌਰ 'ਚ ਫਿਸਲ ਗਿਆ ਹੈ।
2/11
ਬੈਂਕ ਨਿਫਟੀ 'ਚ ਅੱਧੇ ਫੀਸਦੀ ਦਾ ਦਬਾਅ ਦੇਖਿਆ ਰਿਹਾ ਹੈ ਅਤੇ ਸ਼ੁਰੂਆਤੀ ਦੌਰ 'ਚ ਬਾਜ਼ਾਰ 'ਚ ਗਿਰਾਵਟ ਜਾਰੀ ਹੈ।
3/11
ਬੈਂਕ ਸਟਾਕਾਂ 'ਚ ਕਮਜ਼ੋਰੀ ਨੇ ਬਾਜ਼ਾਰ ਨੂੰ ਹੇਠਾਂ ਖਿਚਿਆ। ਅਮਰੀਕੀ ਬਾਜ਼ਾਰਾਂ 'ਚ 1 ਫੀਸਦੀ ਦੀ ਗਿਰਾਵਟ ਕਾਰਨ ਗਲੋਬਲ ਬਾਜ਼ਾਰ ਫਿਸਲ ਗਏ ਹਨ ਅਤੇ ਭਾਰਤੀ ਬਾਜ਼ਾਰ ਵੀ ਹੇਠਾਂ ਆ ਗਏ ਹਨ।
4/11
ਅੱਜ ਦੇ ਬਾਜ਼ਾਰ ਦੀ ਸ਼ੁਰੂਆਤ 'ਚ BSE ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ ਸੈਂਸੈਕਸ 215.60 ਅੰਕ ਭਾਵ 0.36 ਫੀਸਦੀ ਦੀ ਗਿਰਾਵਟ ਨਾਲ 59,504 'ਤੇ ਖੁੱਲ੍ਹਿਆ ਹੈ।
5/11
ਇਸ ਨਾਲ ਹੀ NSE ਦਾ 50 ਸ਼ੇਅਰਾਂ ਵਾਲਾ ਸੂਚਕਾਂਕ ਨਿਫਟੀ ਕਾਰੋਬਾਰ ਦੀ ਸ਼ੁਰੂਆਤ 'ਚ 49.90 ਅੰਕ ਭਾਵ 0.28 ਫੀਸਦੀ ਦੀ ਗਿਰਾਵਟ ਨਾਲ 17,766 'ਤੇ ਟਰੈਂਡਿੰਗ ਦੀ ਸ਼ੁਰੂਆਤ 'ਚ ਦੇਖਿਆ ਜਾ ਰਿਹਾ ਹੈ।
6/11
ਅੱਜ ਦੇ ਟਾਪ ਗੇਨਰ ਆਇਸ਼ਰ ਮੋਟਰਸ ਨੂੰ ਸ਼ੇਅਰ ਕਰੀਬ 35 ਰੁਪਏ ਦੀ ਤੇਜ਼ੀ ਦੇ ਨਾਲ 3,746.05 ਰੁਪਏ ਦੇ ਪੱਧਰ ਉੱਤੇ ਖੁੱਲ੍ਹਿਆ।
7/11
ਮਹਿੰਦਰਾ ਐਂਡ ਮਹਿੰਦਰਾ ਦਾ ਸ਼ੇਅਰ ਕਰੀਬ 10 ਰੁਪਏ ਦੀ ਤੇਜ਼ੀ ਦੇ ਨਾਲ 1.313.20 ਰੁਪਏ ਦੇ ਪੱਧਰ ਉੱਤੇ ਖੁੱਲ੍ਹਿਆ।
8/11
ਨੇਸਲੇ ਦਾ ਸ਼ੇਅਰ ਕਰੀਬ 153 ਦੀ ਤੇਜ਼ੀ ਨਾਲ 18,770.00 ਰੁਪਏ ਦੇ ਪੱਧਰ ਉੱਤੇ ਖੁੱਲ੍ਹਿਆ।
9/11
ਇੰਫੋਸਿਸ ਦੇ ਸ਼ੇਅਰ ਲਗਭਗ 15 ਰੁਪਏ ਦੀ ਗਿਰਾਵਟ ਨਾਲ 1,373.25 ਰੁਪਏ 'ਤੇ ਖੁੱਲ੍ਹੇ। UPL ਦਾ ਸ਼ੇਅਰ ਲਗਭਗ 6 ਰੁਪਏ ਦੀ ਗਿਰਾਵਟ ਨਾਲ 714.10 ਰੁਪਏ ਦੇ ਪੱਧਰ 'ਤੇ ਖੁੱਲ੍ਹਿਆ। ਇੰਡਸਇੰਡ ਬੈਂਕ ਦੇ ਸ਼ੇਅਰ ਲਗਭਗ 8 ਰੁਪਏ ਦੀ ਗਿਰਾਵਟ ਨਾਲ 1,256.35 ਰੁਪਏ 'ਤੇ ਖੁੱਲ੍ਹੇ।
10/11
HDFC ਬੈਂਕ ਦੇ ਸ਼ੇਅਰ ਕਰੀਬ 7 ਰੁਪਏ ਦੀ ਗਿਰਾਵਟ ਨਾਲ 1,513.75 ਰੁਪਏ 'ਤੇ ਖੁੱਲ੍ਹੇ। TCS ਦੇ ਸ਼ੇਅਰ 11 ਰੁਪਏ ਦੀ ਗਿਰਾਵਟ ਨਾਲ 3,029.00 ਰੁਪਏ 'ਤੇ ਖੁੱਲ੍ਹੇ।
11/11
image 10
Sponsored Links by Taboola