ATM ਮਸ਼ੀਨ 'ਚ ਫਸ ਜਾਵੇ Debit Card ਤਾਂ ਕਰੋ ਆਹ ਕੰਮ, ਜਾਣ ਲਓ ਪੂਰਾ ਪ੍ਰੋਸੈਸ

ਦਰਅਸਲ, ਏਟੀਐਮ ਮਸ਼ੀਨ ਵਿੱਚ ਕਾਰਡ ਫਸਣਾ ਤਕਨੀਕੀ ਨੁਕਸ, ਨੈੱਟਵਰਕ ਜਾਂ ਬਿਜਲੀ ਦੀ ਸਮੱਸਿਆ, ਵਾਰ-ਵਾਰ ਗਲਤ ਪਿੰਨ ਦਰਜ ਕਰਨ ਜਾਂ ਲੈਣ-ਦੇਣ ਦੌਰਾਨ ਬਹੁਤ ਜ਼ਿਆਦਾ ਸਮਾਂ ਲੈਣ ਵਰਗੇ ਕਾਰਨਾਂ ਕਰਕੇ ਹੋ ਸਕਦਾ ਹੈ।

ATM CARD

Sponsored Links by Taboola