Punjab Election: ਬਿਕਰਮ ਮਜੀਠੀਆ ਤੇ ਸੁਖਬੀਰ ਬਾਦਲ ਵੀ ਵੋਟ ਪਾਉਣ ਪਹੁੰਚੇ, ਵੇਖੋ ਤਸਵੀਰਾਂ

ਸੁਖਬੀਰ ਬਾਦਲ

1/7
Punjab Assembly Election2022: ਪੰਜਾਬ 'ਚ ਵਿਧਾਨ ਸਭਾ ਦੀਆਂ 117 ਸੀਟਾਂ 'ਤੇ ਵੋਟਾਂ ਪੈ ਰਹੀਆਂ ਹਨ। ਦੁਪਹਿਰ 1 ਵਜੇ ਤੱਕ 34.10% ਵੋਟਿੰਗ ਹੋ ਚੁੱਕੀ ਹੈ।
2/7
ਤਮਾਮ ਸਿਆਸੀ ਲੀਡਰ ਵੀ ਆਪਣੇ ਵੋਟ ਦਾ ਅਧਿਕਾਰ ਇਸਤੇਮਾਲ ਕਰਦੇ ਹੋਏ ਵੋਟ ਪਾਉਣ ਲਈ ਪਹੁੰਚ ਰਹੇ ਹਨ।
3/7
ਅਕਾਲੀ ਆਗੂ ਬਿਕਰਮ ਮਜੀਠੀਆ ਵੀ ਆਪਣੀ ਵੋਟ ਪਾਉਣ ਲਈ ਪਹੁੰਚੇ। ਇਸ ਦੌਰਾਨ ਉਨ੍ਹਾਂ ਦਾ ਟਾਕਰਾ ਨਵਜੋਤ ਸਿੱਧੂ ਨਾਲ ਵੀ ਹੋਇਆ।
4/7
ਅਕਾਲੀ ਦੇ ਪ੍ਰਧਾਨ ਸੁਖਬੀਰ ਬਾਦਲ ਵੀ ਵੋਟ ਪਾਉਣ ਪਹੁੰਚੇ। ਉਨ੍ਹਾਂ ਦੇ ਨਾਲ ਪਤਨੀ ਹਰਸਿਮਰਤ ਕੌਰ ਬਾਦਲ ਤੇ ਉਨ੍ਹਾਂ ਦੀ ਬੇਟੀ ਵੀ ਮੌਜੂਦ ਸੀ।
5/7
ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਵੀ ਵੋਟ ਪਾਉਣ ਪਹੁੰਚੇ
6/7
ਸੁਖਬੀਰ ਬਾਦਲ ਦੀ ਬੇਟੀ ਨੇ ਵੀ ਵੋਟ ਪਾਈ। 117 ਹਲਕਿਆਂ ਵਿੱਚ 1304 ਉਮੀਦਵਾਰ ਚੋਣ ਲੜ ਰਹੇ ਹਨ।
7/7
10 ਮਾਰਚ ਨੂੰ ਚੋਣਾਂ ਦੇ ਨਤੀਜੇ ਆਉਣੇ ਹਨ।
Sponsored Links by Taboola