ਬਾਲੀਵੁੱਡ ਦੀਆਂ ਇਤਿਹਾਸ ਰਚਣ ਵਾਲੀਆਂ 5 ਫ਼ਿਲਮਾਂ, ਜਿਨ੍ਹਾਂ ਕੀਤੀ ਕਰੋੜਾਂ 'ਚ ਕਮਾਈ

1/6
ਫਿਲਮ ਬਾਹੂਬਲੀ-2 ਪਹਿਲੇ ਨੰਬਰ 'ਤੇ ਆਉਂਦੀ ਹੈ। ਇਸ ਫਿਲਮ ਨੂੰ ਲੈ ਕੇ ਦਰਸ਼ਕਾਂ 'ਚ ਕਾਫੀ ਉਤਸ਼ਾਹ ਸੀ। ਪਰਦੇ 'ਤੇ ਆਉਂਦਿਆਂ ਹੀ ਇਹ ਸਿਲਮ ਸੁਰਖੀਆਂ 'ਚ ਆ ਗਈ। ਇਤਿਹਾਸ ਰਚਦਿਆਂ ਫਿਲਮ ਨੇ ਕੁੱਲ 1608 ਕਰੋੜ ਦੀ ਕਮਾਈ ਕੀਤੀ।
2/6
ਆਮਿਰ ਖਾਨ ਦੀ ਪੀ ਕੇ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਿੰਦੀ ਸਿਨੇਮਾ ਫਿਲਮਾਂ 'ਚੋਂ ਦੂਜੇ ਨੰਬਰ ‘ਤੇ ਹੈ। ਫਿਲਮ ਨੇ 800 ਕਰੋੜ ਰੁਪਏ ਦੀ ਕਮਾਈ ਕੀਤੀ ਸੀ।
3/6
ਤੀਜੇ ਨੰਬਰ 'ਤੇ ਫਿਲਮ ਦਾ ਨਾਮ ਬਾਹੂਬਲੀ ਹੈ। ਇਸ ਫਿਲਮ ਨੇ ਰਿਲੀਜ਼ ਹੁੰਦੇ ਹੀ ਸਾਰੇ ਪੁਰਾਣੇ ਰਿਕਾਰਡਾਂ ਨੂੰ ਤੋੜ ਦਿੱਤਾ। ਅੱਜ ਤੋਂ 5 ਸਾਲ ਪਹਿਲਾਂ ਆਈ ਅਭਿਨੇਤਾ ਪ੍ਰਭਾਸ ਦੀ ਫਿਲਮ ਨੇ 650 ਕਰੋੜ ਰੁਪਏ ਦੀ ਕਮਾਈ ਕੀਤੀ ਸੀ।
4/6
ਚੌਥੇ ਨੰਬਰ 'ਤੇ ਸਲਮਾਨ ਖਾਨ ਦੀ ਫਿਲਮ ਹੈ ਤੇ ਇਸ ਦਾ ਨਾਮ ਬਜਰੰਗੀ ਭਾਈਜਾਨ ਹੈ। ਸਲਮਾਨ ਤੇ ਕਰੀਨਾ ਕਪੂਰ ਖਾਨ ਦੀ ਫਿਲਮ ਨੇ 630 ਕਰੋੜ ਦੀ ਕਮਾਈ ਕੀਤੀ।
5/6
ਸਲਮਾਨ ਖਾਨ ਅਤੇ ਅਨੁਸ਼ਕਾ ਸ਼ਰਮਾ ਦੀ ਫਿਲਮ ਸੁਲਤਾਨ ਇਸ ਸੂਚੀ 'ਚ 5 ਵੇਂ ਨੰਬਰ 'ਤੇ ਹੈ। ਫਿਲਮ ਨੇ 590 ਕਰੋੜ ਦੀ ਕਮਾਈ ਕੀਤੀ।
6/6
ਬਾਲੀਵੁੱਡ ਨੇ ਆਪਣੀਆਂ ਫਿਲਮਾਂ ਨਾਲ ਨਾ ਸਿਰਫ ਦੇਸ਼ 'ਚ ਬਲਕਿ ਵਿਦੇਸ਼ਾਂ 'ਚ ਵੀ ਖ਼ਾਸ ਪਛਾਣ ਬਣਾਈ ਹੈ। ਅੱਜ ਹਿੰਦੀ ਸਿਨੇਮਾ ਵਿੱਚ ਅਸੀਂ ਤੁਹਾਨੂੰ ਹਿੰਦੀ ਸਿਨੇਮਾ ਦੀਆਂ 5 ਅਜਿਹੀਆਂ ਫਿਲਮਾਂ ਬਾਰੇ ਜਾਣਕਾਰੀ ਦੇ ਰਹੇ ਹਾਂ ਜਿਨ੍ਹਾਂ ਨੇ ਬਾਕਸ ਆਫਿਸ ‘ਤੇ ਸਭ ਤੋਂ ਵੱਧ ਕਮਾਈ ਕੀਤੀ ਹੈ।
Sponsored Links by Taboola