ਲੌਕਡਾਊਨ ਦਰਮਿਆਨ ਇਸ ਅਦਾਕਾਰ ਨੇ ਕੱਟ ਦਿੱਤੇ ਆਪਣੇ ਵਾਲ, ਸ਼ੇਅਰ ਕੀਤੀਆਂ ਤਸਵੀਰਾਂ
1/8
2/8
3/8
4/8
ਉਨ੍ਹਾਂ ਅੱਗੇ ਲਿਖਿਆ, “ਪਿਛਲੀ ਵਾਰ ਦੇ ਮੁਕਾਬਲੇ ਇਹ ਓਨਾ ਵੀ ਬੁਰਾ ਨਹੀਂ ਹੈ, ਜਦ ਮੈਂ ਕਰੀਬ 7 ਸਾਲ ਦੀ ਹੀ ਸੀ ਤੇ ਅਜਿਹਾ ਮੈਂ ਆਪਣੀਆਂ ਗੁੱਡੀਆਂ ‘ਤੇ ਕੀਤਾ ਹੈ। ਹੈਸ਼ਟੈਗਕਵਾਰੰਟੀਨਲਾਈਫ।”
5/8
ਆਪਣੀ ਦੂਸਰੀ ਤਸਵੀਰ ‘ਚ ਇਲਿਆਨਾ ਕੈਮਰੇ ਵੱਲ ਦੇਖਦੇ ਹੋਏ ਮੁਸਕਰਾ ਰਹੀ ਹੈ।
6/8
ਇਸ ਦੇ ਕੈਪਸ਼ਨ ‘ਚ ਉਨ੍ਹਾਂ ਲਿਖਿਆ, “ਤਾਂ ਮੈਂ ਆਪਣੇ ਵਾਲ ਕੱਟ ਹੀ ਦਿੱਤੇ।”
7/8
ਅਦਾਕਾਰ ਨੇ ਇੰਸਟਾਗ੍ਰਾਮ ‘ਤੇ ਆਪਣੀ ਤਸਵੀਰ ਨੂੰ ਸਾਂਝਾ ਕੀਤਾ ਹੈ। ਤਸਵੀਰਾਂ ‘ਚ ਉਹ ਆਪਣਾ ਨਵਾਂ ਹੇਅਰ ਕੱਟ ਫਲਾਂਟ ਕਰਦੀ ਦਿਖਾਈ ਦੇ ਰਹੀ ਹੈ।
8/8
ਕੋਰੋਨਾ ਦਾ ਕਹਿਰ ‘ਚ ਲੌਕਡਾਊਨ ਹੋਣ ਕਾਰਨ ਸਾਰੇ ਬਿਊਟੀ ਪਾਰਲਰ ਬੰਦ ਹਨ। ਇਸ ਦੇ ਚੱਲਦਿਆਂ ਅਦਾਕਾਰ ਇਲਿਆਨਾ ਡਿਕਰੂਜ਼ ਨੂੰ ਖੁਦ ਹੀ ਆਪਣੇ ਵਾਲ ਕੱਟਣੇ ਪਏ।
Published at :