ਕੀ ਤੁਸੀਂ ਜਾਣਦੇ ਹੋ ਰੇਖਾ ਦੀਆਂ 6 ਭੈਣਾਂ ਬਾਰੇ, ਕੋਈ ਪੱਤਰਕਾਰ ਤੇ ਕੋਈ ਡਾਕਟਰ

ਰੇਖਾ ਦੀਆਂ ਭੈਣਾਂ

1/7
Rekha Sisters: ਰੇਖਾ (Rekha) ਉਹ ਨਾਮ ਜੋ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਉਨ੍ਹਾਂ ਨੇ ਆਪਣੇ ਕਰੀਅਰ 'ਚ ਉਹ ਸਭ ਹਾਸਲ ਕੀਤਾ ਜੋ ਹਰ ਅਦਾਕਾਰਾ ਪਾਉਣ ਦਾ ਸੁਪਨਾ ਦੇਖਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਰੇਖਾ ਦੀਆਂ 6 ਹੋਰ ਭੈਣਾਂ ਹਨ ਜਿਨ੍ਹਾਂ ਬਾਰੇ ਸ਼ਾਇਦ ਤੁਸੀਂ ਵੀ ਪਹਿਲਾਂ ਕਦੇ ਸੁਣਿਆ ਨਹੀਂ ਹੋਣਾ। ਇਨ੍ਹਾਂ 'ਚੋਂ ਇੱਕ ਸਕੀ ਤੇ 5 ਮਤਰੇਈਆਂ ਭੈਣਾਂ ਹਨ।
2/7
ਰੇਵਤੀ ਸਵਾਮੀਨਾਥਨ ਅਦਾਕਾਰਾ ਦੀ ਸਭ ਤੋਂ ਵੱਡੀ ਭੈਣ ਹੈ ਜੋ ਅਮਰੀਕਾ 'ਚ ਰਹਿੰਦੀ ਹੈ। ਰੇਵਤੀ ਪੇਸ਼ੇ ਤੋਂ ਡਾਕਟਰ ਹੈ।
3/7
ਰੇਵਤੀ ਤੋਂ ਛੋਟੀ ਹੈ ਕਮਲਾ ਸੇਲਵਾਰਾਜ। ਕਮਲਾ ਵੀ ਆਪਣੀ ਵੱਡੀ ਭੈਣ ਦੀ ਤਰ੍ਹਾਂ ਡਾਕਟਰ ਹਨ। ਕਮਲਾ ਦਾ ਚੇਨੱਈ 'ਚ ਹਸਪਤਾਲ ਹੈ।
4/7
ਨਾਰਾਇਣੀ ਗਣੇਸ਼ਨ ਰੇਖਾ ਦੀ ਤੀਜੇ ਨੰਬਰ ਦੀ ਭੈਣ ਹੈ। ਨਾਰਾਇਣੀ ਬਤੌਰ ਪੱਤਰਕਾਰ ਇੱਕ ਵੱਡੀ ਸੰਸਥਾ ਨਾਲ ਜੁੜੀ ਹੋਈ ਹੈ।
5/7
ਵਿਜੈ ਮੁੰਡੇਸ਼ਵਰੀ ਵੀ ਰੇਖਾ ਦੀ ਭੈਣ ਹੈ। ਉਹ ਫੀਜ਼ੀਓਥੈਰੇਪਿਸਟ ਹਨ। ਵਿਜੈ ਆਪਣੇ ਪਰਿਵਾਰ ਨਾਲ ਤਾਮਿਲਨਾਡੂ 'ਚ ਰਹਿੰਦੀ ਹੈ।
6/7
ਰੇਖਾ ਦੀ ਇੱਕ ਸਕੀ ਭੈਣ ਹੈ ਜਿਸ ਦਾ ਨਾਮ ਰਾਧਾ ਹੈ। ਰਾਧਾ ਮਾਡਲ ਤੇ ਐਕਟ੍ਰੈੱਸ ਰਹਿ ਚੁੱਕੀ ਹੈ। ਫਿਲਹਾਲ ਉਹ ਵਿਆਹ ਦੇ ਬਾਅਦ ਯੂਐਸ 'ਚ ਸੈਟਲਡ ਹਨ।
7/7
ਰੇਖਾ ਦੀਆਂ ਸਭ ਤੋਂ ਛੋਟੀਆਂ ਭੈਣਾਂ 'ਚੋਂ ਇੱਕ ਸਭ ਤੋਂ ਛੋਟੀ ਭੈਣ ਹੈ। ਜਯਾ ਸ੍ਰੀਧਰ। ਜਯਾ ਵੀ ਮੈਡੀਕਲ ਖੇਤਰ ਨਾਲ ਜੁੜੀ ਹੋਈ ਹੈ। ਉਹ ਬਤੌਰ ਹੈਲਥ ਐਡਵਾਈਜ਼ਰ ਕੰਮ ਕਰਦੀ ਹੈ।
Sponsored Links by Taboola