ਐਸ਼ਵਰੀਆ ਤੇ ਅਭਿਸ਼ੇਕ ਬੇਟੀ ਅਰਾਧਿਆ ਨਾਲ ਪੈਰਿਸ ਲਈ ਹੋਏ ਰਵਾਨਾ, ਏਅਰਪੋਰਟ ਲੁੱਕ 'ਤੇ ਦੇਖੋ ਖਾਸ ਤਸਵੀਰਾਂ
1
1/7
ਸ਼ੁੱਕਰਵਾਰ ਨੂੰ ਮਸ਼ਹੂਰ ਬਾਲੀਵੁੱਡ ਅਭਿਨੇਤਰੀ ਐਸ਼ਵਰਿਆ ਰਾਏ ਆਪਣੇ ਪਤੀ ਅਤੇ ਅਭਿਨੇਤਾ ਅਭਿਸ਼ੇਕ ਬੱਚਨ ਅਤੇ ਬੇਟੀ ਆਰਾਧਿਆ ਨਾਲ ਪੈਰਿਸ ਲਈ ਰਵਾਨਾ ਹੋਈ।
2/7
ਲਗਭਗ ਦੋ ਸਾਲਾਂ ਬਾਅਦ ਐਸ਼ਵਰਿਆ ਇੱਕ ਅੰਤਰਰਾਸ਼ਟਰੀ ਯਾਤਰਾ 'ਤੇ ਗਈ ਹੈ।
3/7
ਇਸ ਦੌਰਾਨ ਬੱਚਨ ਪਰਿਵਾਰ ਏਅਰਪੋਰਟ 'ਤੇ ਫੋਟੋਗ੍ਰਾਫਰਾਂ ਨੂੰ ਟਾਲਦੇ ਹੋਏ ਨਜ਼ਰ ਆਏ।
4/7
ਐਸ਼ਵਰਿਆ ਰਾਏ ਬੱਚਨ ਏਅਰਪੋਰਟ 'ਤੇ ਬਲੈਕ ਆਊਫਿਟ 'ਚ ਨਜ਼ਰ ਆਈ।
5/7
ਅਭਿਸ਼ੇਕ ਬੱਚਨ ਏਅਰਪੋਰਟ 'ਤੇ ਟ੍ਰੈਕ ਸੂਟ 'ਚ ਨਜ਼ਰ ਆਏ।
6/7
ਗੁਲਾਬੀ ਰੰਗ ਦੀ ਜੈਕੇਟ ਵਿੱਚ ਆਰਾਧਿਆ ਬਹੁਤ ਖੂਬਸੂਰਤ ਲੱਗ ਰਹੀ ਸੀ।
7/7
ਗੁਲਾਬੀ ਰੰਗ ਦੀ ਜੈਕੇਟ ਵਿੱਚ ਆਰਾਧਿਆ ਬਹੁਤ ਖੂਬਸੂਰਤ ਲੱਗ ਰਹੀ ਸੀ।
Published at : 02 Oct 2021 02:31 PM (IST)