ਕੁਦਰਤ ਦਾ ਕ੍ਰਿਸ਼ਮਾ! ਦੁਨੀਆ 'ਚ ਐਸ਼ਵਰਿਆ ਦੀਆਂ ਪੰਜ ਹਮਸ਼ਕਲ, ਤਸਵੀਰਾਂ 'ਚ ਪਛਾਣ ਹੀ ਨਹੀਂ ਸਕੋਗੇ
ਐਸ਼ਵਰਿਆ ਰਾਏ ਬਚਨ ਬਾਲੀਵੁੱਡ ਦੀਆਂ ਖੂਬਸੂਰਤ ਅਦਾਕਾਰਾਂ 'ਚ ਇੱਕ ਹੈ। ਐਸ਼ਵਰਿਆ ਆਪਣੀਆਂ ਖੂਬਸੂਰਤ ਅੱਖਾਂ ਕਾਰਨ ਖਾਸ ਪਛਾਣ ਰੱਖਦੀ ਹੈ।
Download ABP Live App and Watch All Latest Videos
View In Appਬਸ਼ੱਕ ਕਿਹਾ ਜਾਂਦਾ ਕਿ ਐਸ਼ ਜਿੰਨ੍ਹਾ ਖੂਬਸੂਰਤ ਕੋਈ ਨਹੀਂ ਹੋ ਸਕਦਾ ਪਰ ਐਸ਼ ਦੇ ਕਈ ਹਮਸ਼ਕਲ ਹਨ।
ਆਮਨਾ ਇਮਰਾਨ: ਐਸ਼ਵਰਿਆ ਰਾਏ ਬਚਨ ਦੀ ਹਮਸ਼ਕਲ ਇਹ ਪਾਕਿਸਤਾਨੀ ਮਹਿਲਾ ਹੈ। ਆਮਨਾ ਇਮਰਾਨ ਪਾਕਿਸਤਾਨ ਦੀ ਮੈਡੀਕਲ ਪ੍ਰੋਫੈਸ਼ਨਲ ਹੈ।
ਹਾਲ ਹੀ 'ਚ ਉਨ੍ਹਾਂ ਦੀਆਂ ਤਸਵੀਰਾਂ ਦੇਖ ਕੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਐਸ਼ਵਰਿਆ ਦੀ ਹਮਸ਼ਕਲ ਕਿਹਾ ਗਿਆ ਹੈ।
ਮਹਿਲਾਘਾ ਜਬੇਰੀ: ਇਰਾਨ ਦੀ ਮਾਡਲ ਮਹਿਲਾਵਾ ਜਬੇਰੀ ਨੂੰ ਵੀ ਐਸ਼ਵਰਿਆ ਰਾਏ ਬਚਨ ਦੀ ਹਮਸ਼ਕਲ ਮੰਨਿਆ ਜਾਂਦਾ ਹੈ। ਗ੍ਰੇਅ ਅੱਖਾਂ ਤੋਂ ਲੈਕੇ ਬੁੱਲਾਂ ਤਕ ਮਹਿਲਾਘਾ ਜਬੇਰੀ ਦਾ ਚਿਹਰਾ ਕਾਫੀ ਹੱਦ ਤਕ ਐਸ਼ਵਰਿਆ ਨਾਲ ਮਿਲਦਾ ਹੈ।
ਅਮੂਜ ਅੰਮ੍ਰਿਤਾ: ਸੋਸ਼ਲ ਮੀਡੀਆ ਸਟਾਰ ਅਮੂਜ ਅੰਮ੍ਰਿਤਾ ਦੇ ਨਾਂਅ ਦੇ ਚਰਚੇ ਉਸ ਸਮੇਂ ਬਹੁਤ ਹੋਏ ਸਨ ਜਦੋਂ ਉਨ੍ਹਾਂ ਦੀ ਲੁਕ ਦੀ ਤੁਲਨਾ ਐਸ਼ਵਰਿਆ ਨਾਲ ਹੋਈ ਸੀ।
ਸਨੇਹਾ ਉਲਾਲ, ਐਸ਼ਵਰਿਆ ਦੀ ਹਮਸ਼ਕਲ ਕਹੀ ਜਾਂਦੀ ਸੀ ਪਰ ਇਸਦੇ ਬਾਵਜੂਦ ਉਨ੍ਹਾਂ ਦਾ ਕਰੀਅਰ ਬਾਲੀਵੁੱਡ 'ਚ ਬਹੁਤ ਵਧੀਆ ਨਹੀਂ ਰਿਹਾ।
ਐਸ਼ਵਰਿਆ ਨਾਲ ਆਪਣਾ ਚਿਹਰਾ ਮਿਲਣ ਦੀ ਸੱਚਾਈ ਮਾਨਸੀ ਬਹੁਤ ਚੰਗੇ ਤਰੀਕੇ ਨਾਲ ਸਮਝਦੀ ਹੈ। ਉਦੋਂ ਤੋਂ ਉਹ ਐਸ਼ਵਰਿਆ ਦੇ ਲੁਕਸ ਰੀ-ਕ੍ਰੀਏਟ ਵੀ ਕਰਦੀ ਰਹਿੰਦੀ ਹੈ। ਉਨ੍ਹਾਂ ਜੋਧਾ ਅਕਬਰ ਫਿਲਮ ਤੋਂ ਐਸ਼ਵਰਿਆ ਦੇ ਲੁਕ ਨੂੰ ਰੀ-ਕ੍ਰੀਏਟ ਕਰਕੇ ਖੂਬ ਸੁਰਖੀਆਂ ਬਟੋਰੀਆਂ ਸਨ।