ਐਸ਼ਵਰਿਆ ਰਾਏ ਦੀ ਧੀ ਆਰਾਧਿਆ ਬੱਚਨ ਫਿਰ ਹੋਈ ਟਰੋਲ, ਲੋਕ ਬੋਲੇ- ਇੰਨੇਂ ਸਾਲਾਂ ਤੋਂ ਉਹੀ ਪੁਰਾਣਾ ਹੇਅਰ ਸਟਾਇਲ

Aaradhya Bachchan: ਐਸ਼ਵਰਿਆ ਰਾਏ ਬੱਚਨ ਤੇ ਉਨ੍ਹਾਂ ਦੀ ਧੀ ਆਰਾਧਿਆ ਨੂੰ ਬੀਤੇ ਦਿਨ ਅੰਬਾਨੀ ਕਲਚਰਲ ਸੈਂਟਰ ਦੇ ਈਵੈਂਟ ਚ ਦੇਖਿਆ ਗਿਆ। ਇਸ ਦੇ ਨਾਲ ਹੀ ਅਦਾਕਾਰਾ ਦੀ ਬੇਟੀ ਨੂੰ ਸੋਸ਼ਲ ਮੀਡੀਆ ਤੇ ਟ੍ਰੋਲ ਕੀਤਾ ਜਾ ਰਿਹਾ ਹੈ।

ਆਰਾਧਿਆ ਬੱਚਨ, ਐਸ਼ਵਰਿਆ ਰਾਏ

Sponsored Links by Taboola