ਪਾਕਿਸਤਾਨੋਂ ਲੱਭੀ ਨਵੀਂ 'ਐਸ਼ਵਰਿਆ'
ਬਾਲੀਵੁੱਡ ਅਦਾਕਾਰਾਂ ਦੀ ਹਮਸ਼ਕਲ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਪਰ ਇਸ ਵਾਰ ਐਸ਼ਵਰਿਆ ਰਾਏ ਬਚਨ ਦੀ ਜੋ ਹਮਸ਼ਕਲ ਸਾਹਮਣੇ ਆਈ ਹੈ ਉਹ ਹਰ ਕਿਸੇ ਨੂੰ ਹੈਰਾਨ ਕਰ ਰਹੀ ਹੈ। ਐਸ਼ਵਰਿਆ ਦੀ ਇਹ ਹਮਸ਼ਕਲ ਪਾਕਿਸਤਾਨੀ ਮੂਲ ਦੀ ਲੜਕੀ ਹੈ ਆਮਨਾ ਇਮਰਾਨ।
Download ABP Live App and Watch All Latest Videos
View In Appਆਮਨਾ ਦੀਆਂ ਤਸਵੀਰਾਂ ਤੇ ਐਸ਼ਵਰਿਆ ਨਾਲ ਉਨ੍ਹਾਂ ਦਾ ਕੋਲਾਜ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਆਮਨਾ ਪਾਕਿਸਤਾਨੀ ਬਲੌਗਰ ਹੈ।
ਆਮਨਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।
ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਆਮਨਾ ਦੀਆਂ ਅੱਖਾਂ ਤੋਂ ਲੈ ਕੇ ਬੁੱਲ੍ਹਾਂ ਤੱਕ ਨੈਣ-ਨਕਸ਼ ਮੇਲ ਖਾਂਦੇ ਹਨ।
ਸਰਸਰੀ ਨਿਗ੍ਹਾ ਮਾਰੀਏ ਤਾਂ ਇਹ ਕਹਿਣਾ ਔਖਾ ਹੈ ਕਿ ਇਹ ਐਸ਼ਵਰਿਆ ਨਹੀਂ ਹੈ।
ਉਸ ਦੇ ਇੰਸਟਾਗ੍ਰਾਮ 'ਤੇ ਉਸ ਦੀਆਂ ਕਾਫੀ ਤਸਵੀਰਾਂ ਮੌਜੂਦ ਹਨ।
ਆਮਨਾ ਦੀਆਂ ਅੱਖਾਂ ਵੀ ਐਸ਼ਵਰਿਆ ਨਾਲ ਮੇਲ ਖਾਂਦੀਆਂ ਹਨ।
ਆਮਨਾ ਨੂੰ ਸੋਸ਼ਲ ਮੀਡੀਆ 'ਤੇ ਦੇਖ ਕੇ ਲੋਕ ਹੈਰਾਨ ਹਨ।
ਆਮਨਾ ਦੇ ਵਾਲਾਂ ਦਾ ਸਟਾਇਲ ਵੀ ਐਸ਼ਵਰਿਆ ਨਾਲ ਮੇਲ ਖਾਂਦਾ ਹੈ।
ਇਹ ਤਸਵੀਰਾਂ ਆਮਨਾ ਦੇ ਇੰਸਟਾਗ੍ਰਾਮ ਤੋਂ ਲਈਆਂ ਗਈਆਂ ਹਨ।