ਅਕਸ਼ੇ ਕੁਮਾਰ ਤੇ ਟਵਿੰਕਲ ਖੰਨਾ ਦਾ ਆਲੀਸ਼ਾਨ ਰਹਿਣ ਬਸੇਰਾ, ਕਿਸੇ ਫਾਈਵ ਸਟਾਰ ਹੋਟਲ ਦਾ ਪਾਉਂਦਾ ਭੁਲੇਖਾ

akshay_kumar_1

1/15
ਬਾਲੀਵੁੱਡ ਅਦਾਕਾਰ ਤੇ ਉਨ੍ਹਾਂ ਦੇ ਲਾਈਫਸਟਾਇਲ ਤੋਂ ਸਾਰੇ ਵਾਕਿਫ ਹਨ। ਸੈਲੇਬਸ ਆਪਣੇ ਘਰਾਂ ਤੇ ਆਪਣੀ ਕਮਾਈ ਦਾ ਇਕ ਮੋਟਾ ਹਿੱਸਾ ਖਰਚ ਕਦੇ ਹਨ। ਅੱਜ ਤਹਾਨੂੰ ਦਿਕਾ ਰਹੇ ਹਾਂ ਸੁਪਰਸਟਾਰ ਅਕਸ਼ੇ ਕੁਮਾਰ ਦੇ ਘਰ ਦੇ ਅੰਦਰੂਨੀ ਦ੍ਰਿਸ਼।
2/15
ਅਕਸ਼ੇ ਕੁਮਾਰ ਤੇ ਟਵਿੰਕਲ ਖੰਨਾ ਨੇ ਆਪਣੇ ਘਰ ਨੂੰ ਕਿਸੇ ਫਾਈਵ ਸਟਾਰ ਹੋਟਲ ਵਾਂਗ ਸਜਾਇਆ ਹੋਇਆ ਹੈ।
3/15
ਘਰ ਦੇ ਇੰਟੀਰੀਅਰ ਤੋਂ ਲੈਕੇ ਫਰਨੀਚਰ ਸਭ ਡਿਜ਼ਾਇਨਰ ਹੈ। ਅਕਸ਼ੇ ਤੇ ਟਵਿੰਕਲ ਦੋਸਤਾਂ ਨਾਲ ਤਮਾਮ ਪਾਰਟੀਆਂ ਘਰ ਚ ਹੀ ਕਰ ਲੈਂਦੇ ਹਨ।
4/15
ਘਰ ਤੋਂ ਜ਼ਿਆਦਾ ਖਾਸ ਇਸ ਸਟਾਰ ਕਪਲ ਦੇ ਘਰ ਦੇ ਬਾਹਰ ਵਾਲਾ ਗਾਰਡਨ ਹੈ। ਇੱਥੇ ਝੂਲਿਆਂ ਤੋਂ ਲੈ ਕੇ ਬੈਠਣ, ਗੱਪ-ਸ਼ੱਪ ਕਰਨ ਦੇ ਸਾਰੇ ਸਾਧਨ ਮੌਜੂਦ ਹਨ।
5/15
ਇਸ ਦੇ ਨਾਲ ਹੀ ਅਕਸ਼ੇ ਕੁਮਾਰ ਤੇ ਟਵਿੰਕਲ ਆਪਣੇ ਘਰ ਫੋਟੋਸ਼ੂਟ ਵੀ ਕਰਵਾ ਲੈਂਦੇ ਹਨ।
6/15
ਟਵਿੰਕਲ ਖੰਨਾ ਨੂੰ ਪੜ੍ਹਨ ਦੇ ਨਾਲ-ਨਾਲ ਇੰਟੀਰੀਅਰ ਦਾ ਵੀ ਖਾਸ ਸੌਕ ਹੈ। ਅਜਿਹੇ 'ਚ ਉਹ ਆਪਣੇ ਘਰ ਦੇ ਮੁਤਾਬਕ ਰੈਨੋਵੇਸ਼ਨ ਕਰਦੀ ਰਹਿੰਦੀ ਹੈ।
7/15
ਅਕਸ਼ੇ ਕੁਮਾਰ ਤੇ ਟਵਿੰਕਲ ਖੰਨਾ ਦੋਵਾਂ ਨੂੰ ਪੇਂਟਿੰਗਸ ਦਾ ਸ਼ੌਕ ਹੈ। ਉਨ੍ਹਾਂ ਆਪਣੇ ਘਰ ਤਮਾਮ ਮਸ਼ਹੂਰ ਆਰਟਿਸਟਸ ਦੀ ਪੇਂਟਿੰਗਜ਼ ਸਜਾਈਆਂ ਹੋਈਆਂ ਹਨ।
8/15
ਟਵਿੰਕਲ ਖੰਨਾ ਕਿਤਾਬਾਂ ਪੜ੍ਹਨ ਤੇ ਲਿਖਣ ਦੀ ਸ਼ੌਕੀਨ ਹੈ। ਘਰ 'ਚ ਉਨ੍ਹਾਂ ਆਪਣੇ ਲਈ ਲਾਇਬ੍ਰੇਰੀ ਬਣਾਈ ਹੋਈ ਹੈ। ਟਵਿੰਕਲ ਕਹਿੰਦੀ ਹੈ ਕਿ ਉਹ ਆਪਣਾ ਸਭ ਤੋਂ ਜ਼ਿਆਦਾ ਸਮਾਂ ਘਰ ਦੇ ਇਸੇ ਹਿੱਸੇ 'ਚ ਕਿਤਾਬਾਂ ਨਾਲ ਗੁਜ਼ਾਰਦੀ ਹੈ।
9/15
ਇਸ ਦੇ ਨਾਲ ਹੀ ਟਵਿੰਕਲ ਤੇ ਅਕਸ਼ੇ ਦੇ ਬਾਹਰ ਗਾਰਡਨ 'ਚ ਵੀ ਕੁਦਰਤ ਦੇ ਵਿਚ ਖੂਬ ਕੁਆਲਿਟੀ ਟਾਇਮ ਸਪੈਂਡ ਕਰਦੇ ਹਨ।
10/15
ਅਕਸ਼ੇ ਤੇ ਉਨ੍ਹਾਂ ਦੇ ਬੇਟੇ ਆਰਵ ਨੂੰ ਕਿਚਨ ਤੇ ਕੁੰਕਿੰਗ ਦਾ ਖੂਬ ਸ਼ੌਕ ਹੈ। ਕਿਚਨ ਘਰ ਦੇ ਜਿਹੇ ਹਿੱਸੇ 'ਚ ਹੈ ਜਿੱਥੋਂ ਸਿਰਫ਼ ਹਰਿਆਲੀ ਹੀ ਨਜ਼ਰ ਆਉਂਦੀ ਹੈ।
11/15
ਗਾਰਡਨ 'ਚ ਝੂਲੇ ਵੀ ਲੱਗੇ ਹਨ ਜਿੱਥੇ ਪੂਰੀ ਫੈਮਿਲੀ ਕਾਫੀ ਟਾਇਮ ਸਪੈਂਡ ਕਰਦੀ ਹੈ।
12/15
ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਅਕਸ਼ੇ ਕੁਮਾਰ ਦੇ ਘਰ ਦੇ ਹਰ ਕਮਰੇ 'ਚ ਇਕ ਨਿੱਜੀ ਕੌਮਨ ਹੈ ਉਹ ਹੈ ਹਰਿਆਲੀ। ਹਰ ਕਮਰੇ ਤੇ ਹਰ ਥਾਂ ਤੋਂ ਘਰ ਦੇ ਬਾਹਰ ਦਰੱਖਤਾਂ ਦਾ ਵਿਊ ਸਾਫ ਨਜ਼ਰ ਆਉਂਦਾ ਹੈ ਜੋ ਮਨ ਨੂੰ ਸ਼ਾਂਤੀ ਦਿੰਦਾ ਹੈ।
13/15
ਰੂਸ ਤੇ ਬਾਲਕਨੀ ਦੇ ਵਿਚ ਵਾਲੇ ਸਪੈਚ 'ਚ ਬੈਠਕੇ ਆਪਣੀ ਡ੍ਰਿੰਕ ਇੰਜੁਆਏ ਕਰਦੀ ਹੈ ਟਵਿੰਕਲ ਖੰਨਾ।
14/15
ਇਸ ਤਸਵੀਰ 'ਚ ਤੁਸੀਂ ਅਕਸ਼ੇ ਟਵਿੰਕਲ ਦੀ ਬੇਟੀ ਨਿਤਾਰਾ ਨੂੰ ਘਰ ਦੇ ਬਾਹਰ ਖੁੱਲ੍ਹੇ 'ਚ ਪੜ੍ਹਾਈ ਕਰਦਿਆਂ ਦੇਖ ਸਕਦੇ ਹਨ।
15/15
ਆਪਣੇ ਘਰ ਦੇ ਬਾਹਰ ਦੇ ਵਿਊ ਦਾ ਮਜ਼ਾ ਲੈਂਦਿਆਂ ਅਕਸ਼ੇ ਕੁਮਾਰ ਤੇ ਟਵਿੰਕਲ ਖੰਨਾ।
Sponsored Links by Taboola