ਆਲਿਆ ਭੱਟ ਦੇ ਬੈਸਟ ਹੇਅਰ ਸਟਾਇਲ, ਤੁਸੀਂ ਵੀ ਕਰ ਸਕਦੇ ਹੋ ਟਰਾਈ
alia_bhatt_1
1/9
ਵੈਡਿੰਗ ਸੀਜ਼ਨ 'ਚ ਐਥਨਿਕ ਵੀਅਰ ਦੇ ਨਾਲ ਤੁਸੀਂ ਇਹ ਹੈਅਰ ਸਟਾਇਲ ਬਣਾ ਸਕਦੇ ਹੋ।
2/9
ਇਹ ਬ੍ਰਡਿਡ ਹੇਅਰਸਟਾਇਲ ਵੀ ਖੂਬ ਜਚੇਗਾ। ਖਾਸ ਤੌਰ 'ਤੇ ਜੇਕਰ ਤੁਹਾਡੇ ਵਾਲ ਹਲਕੇ ਹਨ।
3/9
ਇਹ ਮੈਸੀ ਫਿਸ਼ਟੇਲ ਬ੍ਰੇਡ ਵੀ ਤੁਹਾਡੀ ਖੂਬਸੂਰਤੀ 'ਚ ਚਾਰ ਚੰਨ ਲਾ ਦੇਵੇਗੀ।
4/9
ਕੁਝ ਸਿੰਪਲ ਸਟ੍ਰੈਸ ਕਰਨਾ ਚਾਹੁੰਦੇ ਹੋ ਤਾਂ ਆਲਿਆ ਦੇ ਇਸ ਲੁੱਕ ਨੂੰ ਟਰਾਈ ਕਰ ਸਕਦੇ ਹੋ।
5/9
ਮਿਡਲ ਪਾਰਟਿੰਗ ਨਾਲ ਖੁੱਲ੍ਹੇ ਵਾਲ ਤੇ ਹਲਕੇ ਕਲਰ ਕਿਸੇ ਵੀ ਟ੍ਰਡੀਸ਼ਨਲ ਫੰਕਸ਼ਨ ਲਈ ਸ਼ਾਨਦਾਰ ਸਟਾਇਲ ਹੈ।
6/9
ਜੇਕਰ ਕੁਝ ਡਿਫਰੈਂਟ ਤੇ ਸਭ ਤੋਂ ਵੱਖਰਾ ਟਰਾਈ ਕਰਨਾ ਤਾਂ ਇਹ ਹੇਅਰ ਲੁਕ ਵੀ ਕਮਾਲ ਦਾ ਹੈ।
7/9
ਜੇਕਰ ਤੁਹਾਡੇ ਵਾਲ ਹਲਕੇ ਹਨ ਤਾਂ ਇਹ ਮੈਸੀ ਬੰਨ ਟਰਾਈ ਕਰੋ।
8/9
ਟੌਪ 'ਤੇ ਮੈਸੀ ਲੁਕ ਦੇਕੇ ਵਾਲ ਖੋਲ ਵੀ ਸਕਦੇ ਹੋ।
9/9
ਜੇਕਰ ਨਾ ਬੰਨ ਪਸੰਦ ਹੈ ਤੇ ਨਾ ਵਾਲ ਖੁੱਲ੍ਹੇ ਰੱਖਣਾ ਤਾਂ ਪੋਨੀ ਟੇਲ ਦਾ ਇਹ ਸਟਾਇਲ ਅਪਣਾ ਸਕਦ ਹੋ।
Published at : 04 Mar 2021 11:02 PM (IST)