ਗਰਲ ਗੈਂਗ ਦੇ ਨਾਲ ਆਲਿਆ ਭੱਟ ਮਾਲਦੀਵ 'ਚ ਮਨਾ ਰਹੀ ਛੁੱਟੀਆਂ, ਪੂਲ 'ਚ ਦਿੱਤੇ ਪੋਜ਼, ਦੇਖੋ ਤਸਵੀਰਾਂ
1/8
ਆਲਿਆ ਕੋਲ ਫ਼ਿਲਮ ਗੰਗੂਬਾਈ ਤੋਂ ਇਲਾਵਾ ਰਣਬੀਰ ਨਾਲ ਬ੍ਰਹਮਾਸਤਰ ਹੈ। ਇਸ ਤੋਂ ਇਲਾਵਾ ਉਹ ਐਸਐਸ ਰਾਜਾਮੌਲੀ ਦੀ ਫ਼ਿਲਮ RRR 'ਚ ਵੀ ਨਜ਼ਰ ਆਵੇਗੀ।
2/8
ਇਸ ਤੋਂ ਇਲਾਵਾ ਆਲਿਆ ਕੁਝ ਦਿਨ ਪਹਿਲਾਂ ਰਣਬੀਰ ਕਪੂਰ ਦੇ ਨਾਲ ਸਮਾਂ ਬਿਤਾਉਣ ਲਈ ਦਿੱਲੀ ਵੀ ਗਈ ਸੀ ਜਿੱਥੇ ਉਨ੍ਹਾਂ ਰਣਬੀਰ ਦੀ ਭੈਣ ਰਿਧਿਆ ਕਪੂਰ ਸਾਹਨੀ ਦੇ ਘਰ ਡਿਨਰ ਕੀਤਾ ਸੀ। ਰਿਧਿਮਾ ਨੇ ਡਿਨਰ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ।
3/8
ਇਕ ਮਹੀਨੇ ਦੇ ਅੰਦਰ ਆਲਿਆ ਦੂਜੀ ਵਾਰ ਵੇਕੇਸ਼ਨ 'ਤੇ ਗਈ ਹੈ। ਇਸ ਤੋਂ ਪਹਿਲਾਂ ਉਹ ਨਵਾਂ ਸਾਲ ਮਨਾਉਣ ਰਣਬੀਰ ਕਪੂਰ ਤੇ ਪਰਿਵਾਰ ਨਾਲ ਰਣਥਮਭੌਰ ਗਈ ਸੀ।
4/8
ਆਲਿਆ ਗੰਗੂਬਾਈ ਦੀ ਸ਼ੂਟਿੰਗ 'ਚ ਏਨੀ ਜ਼ਿਆਦਾ ਬਿਜ਼ੀ ਹੋ ਗਈ ਸੀ ਕਿ ਉਹ ਸੈੱਟ 'ਤੇ ਹੀ ਬੇਹੋਸ਼ ਹੋ ਗਈ ਸੀ। ਇਸ ਤੋਂ ਬਾਅਦ ਥੋੜਾ ਆਰਾਮ ਕਰਨ ਤੋਂ ਬਾਅਅਦ ਆਲਿਆ ਨੇ ਫਿਰ ਸ਼ੂਟਿੰਗ ਸ਼ੁਰੂ ਕਰ ਦਿੱਤੀ।
5/8
ਆਲਿਆ ਇਨੀਂ ਦਿਨੀਂ ਫ਼ਿਲਮ ਗੰਗੂਬਾਈ ਦੀ ਸ਼ੂਟਿੰਗ 'ਚ ਬਿਜ਼ੀ ਹੈ ਤੇ ਸ਼ੂਟਿੰਗ ਤੋਂ ਥੋੜਾ ਬਰੇਕ ਮਿਲਣ 'ਤੇ ਉਹ ਛੁੱਟੀਆਂ ਮਨਾਉਣ ਨਿੱਕਲ ਗਈ।
6/8
ਹਾਲੀਡੇਅ 'ਤੇ ਤਿੰਨਾਂ ਨੇ ਪੂਲ 'ਚ ਵਾਈਨ ਦਾ ਮਜ਼ਾ ਲਿਆ ਤੇ ਕਲਰਫੁੱਲ ਸਵਿਮ ਸੂਟ 'ਚ ਸੈਲਫੀ ਕਲਿੱਕ ਕੀਤੀ।
7/8
ਆਲਿਆ ਕਦੇ ਪੂਲ 'ਚ ਤੇ ਕਦੇ ਸਮੁੰਦਰ ਆਪਣੇ ਗਰਲ ਗੈਂਗ ਨਾਲ ਮਜ਼ੇ ਲੈ ਰਹੀ ਹੈ।
8/8
ਬਾਲੀਵੁੱਡ ਅਦਾਕਾਰਾ ਆਲਿਆ ਭੱਟ ਇਨੀਂ ਦਿਨੀਂ ਛੁੱਟੀਆਂ ਦੇ ਮੂਡ 'ਚ ਹੈ। ਉਹ ਆਪਣੀਆਂ ਸਹੇਲੀਆਂ ਤੇ ਭੈਣ ਸ਼ਾਹੀਨ ਦੇ ਨਾਲ ਮਾਲਦੀਵ 'ਚ ਛੁੱਟੀਆਂ ਮਾਣ ਰਹੀ ਹੈ। ਸ਼ਾਹੀਨ ਤੇ ਆਲਿਆ ਦੀ ਦੋਸਤ ਆਕਾਸ਼ਾਂ ਰੰਜਨ ਸੋਸ਼ਲ ਮੀਡੀਆ 'ਤੇ ਇਸ ਟ੍ਰਿੱਪ ਦੀਆਂ ਫੋਟੋਆਂ ਸ਼ੇਅਰ ਕਰ ਰਹੀਆਂ ਹਨ।
Published at :