ਆਲੀਆ ਨੇ ਰਣਬੀਰ ਨਾਲ ਮਨਾਇਆ 27ਵਾਂ ਜਨਮ ਦਿਨ, ਮਿਲਿਆ ਇਹ ਤੋਹਫਾ, ਤਸਵੀਰਾਂ ਵਾਇਰਲ
1/6
2/6
ਖ਼ਬਰਾਂ ਇਹ ਵੀ ਹਨ ਕਿ ਦੋਵੇਂ ਪਰਿਵਾਰ ਜਲਦ ਹੀ ਦੋਹਾਂ ਦੇ ਵਿਆਹ ਦੀ ਪਲੈਨਿੰਗ ਕਰ ਰਹੇ ਹਨ।
3/6
ਦੱਸ ਦਈਏ ਕਿ ਆਲੀਆ-ਰਣਬੀਰ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰ ਵੀ ਬੇਹੱਦ ਕਰੀਬ ਹਨ।
4/6
ਇਸ ਤਸਵੀਰ ‘ਚ ਰਣਬੀਰ ਆਲੀਆ ਨੂੰ ਕਿਸ ਕਰਦੇ ਦਿਖਾਈ ਦੇ ਰਹੇ ਹਨ ਤੇ ਪਿੱਛੇ ਅਰਜੁਨ ਮਲਾਇਕਾ ਵੀ ਕਿਸ ਕਰਦੇ ਨਜ਼ਰ ਆ ਰਹੇ ਹਨ।
5/6
ਰਣਬੀਰ ਕਪੂਰ ਤੇ ਆਲੀਆ ਕਾਫੀ ਸਮੇਂ ਤੋਂ ਆਪਣੇ ਰਿਲੇਸ਼ਨ ਨੂੰ ਲੈ ਕੇ ਸੁਰਖੀਆਂ ‘ਚ ਹਨ।
6/6
ਬਾਲੀਵੁੱਡ ਅਦਾਕਾਰ ਆਲੀਆ ਭੱਟ ਨੇ ਹਾਲ ਹੀ ‘ਚ ਆਪਣਾ 27ਵਾਂ ਬਰਥਡੇ ਮਨਾਇਆ ਹੈ। ਅਜਿਹੇ ‘ਚ ਰਣਬੀਰ ਕਪੂਰ ਨੇ ਅਲੀਆ ਨੂੰ ਬੇਹੱਦ ਖਾਸ ਤੋਹਫਾ ਦਿੱਤਾ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ।
Published at :