Allu Arjun Luxurious Car Collection: ਕਰੋੜਾਂ ਦੀਆਂ ਗੱਡੀਆਂ ਸਮੇਤ Private Jet ਦੇ ਮਾਲਕ ਨੇ Pushpa Star Allu Arjun
Pushpa ਦੀ Success ਮਨਾ ਰਹੇ ਅੱਲੂ ਅਰਜੁਨ ਕਰੋੜਾਂ ਦੀਆਂ ਗੱਡੀਆਂ ਦੇ ਮਾਲਕ ਹਨ।ਅੱਲੂ ਅਰਜੁਨ ਕੋਲ ਇੱਕ ਬਲੈਕ ਰੇਂਜ ਰੋਵਰ ਹੈ ਜਿਸ ਦੀ ਕੀਮਤ ਸਾਲ 2019 ਵਿੱਚ ਲਗਪਗ 2.5 ਤੋਂ 4 ਕਰੋੜ ਰੁਪਏ ਸੀ।
Download ABP Live App and Watch All Latest Videos
View In Appਲਗਜ਼ਰੀ ਵਾਹਨਾਂ ਦੀ ਸੂਚੀ 'ਚ ਅੱਲੂ ਅਰਜੁਨ ਦੇ ਕੋਲ Hummer H2 ਵੀ ਹੈ। ਇਸ ਗੱਡੀ ਦੀ ਕੀਮਤ 75 ਲੱਖ ਰੁਪਏ ਦੇ ਕਰੀਬ ਹੈ।
ਵੋਲਵੋ XC90 T8 ਐਕਸੀਲੈਂਸ ਵੀ ਇਸ ਲਿਸਟ ਦਾ ਹਿੱਸਾ ਹੈ। ਇਸ ਕਾਰ ਦੀ ਮੌਜੂਦਾ ਮਾਰਕਿਟ ਵੈਲਿਊ 1 ਕਰੋੜ 30 ਲੱਖ ਰੁਪਏ ਹੈ।
ਜੈਗੁਆਰ ਐਕਸਜੇਐਲ ਵਰਗੀਆਂ ਮਹਿੰਗੀਆਂ ਗੱਡੀਆਂ ਵੀ ਅੱਲੂ ਅਰਜੁਨ ਦੀ ਕਾਰ ਕਲੈਕਸ਼ਨ 'ਚ ਸ਼ਾਮਲ ਹੈ। ਇਸ ਦੀ ਬਾਜ਼ਾਰੀ ਕੀਮਤ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ 1 ਕਰੋੜ ਤੋਂ ਜ਼ਿਆਦਾ ਹੈ।
ਸਿਰਫ ਕਾਰਾਂ ਹੀ ਨਹੀਂ, ਅੱਲੂ ਕੋਲ ਇਕ ਪ੍ਰਾਈਵੇਟ ਜੈੱਟ ਵੀ ਹੈ, ਜਿਸ 'ਚ ਸਫਰ ਦੌਰਾਨ ਉਸ ਨੇ ਆਪਣੇ ਪਰਿਵਾਰ ਨਾਲ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕੀਤੀਆਂ ਹਨ।
ਅੱਲੂ ਅਰਜੁਨ ਨੇ ਸਾਲ 2019 'ਚ ਇੱਕ Vaniti Van ਲਈ ਸੀ, ਜਿਸ ਦਾ ਨਾਂ 'ਦਿ ਫਾਲਕਨ' ਰੱਖਿਆ ਸੀ। ਅੱਲੂ ਅਰਜੁਨ ਦੀ ਵੈਨਿਟੀ ਵੈਨ ਕਿਸੇ ਮਹਿਲ ਤੋਂ ਘੱਟ ਨਹੀਂ, ਇਸ ਵੈਨਿਟੀ ਦੀ ਕੀਮਤ 7 ਕਰੋੜ ਰੁਪਏ ਹੈ।
ਪਰਸਨਲ ਲਾਈਫ ਦੀ ਗੱਲ ਕਰੀਏ ਤਾਂ ਅੱਲੂ ਨੇ ਸਨੇਹਾ ਰੈੱਡੀ ਨਾਲ 2011 'ਚ ਵਿਆਹ ਕੀਤਾ ਸੀ। ਇਸ ਹਾਈ ਪ੍ਰੋਫਾਈਲ ਵਿਆਹ ਨੂੰ ਸਭ ਤੋਂ ਮਹਿੰਗੇ ਸੈਲੀਬ੍ਰਿਟੀ ਵਿਆਹਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।