amyra dastur ਦੀ ਲਹਿੰਗੇ ਵਾਲੀਆਂ ਤਸਵੀਰਾਂ ਨੌਜਵਾਨਾਂ ਦੇ ਦਿਲਾਂ 'ਤੇ ਢਾਹ ਰਹੀਆਂ ਨੇ ਕਹਿਰ, ਵੇਖੋ ਤਸਵੀਰਾਂ
amyra dastur ਨੇ ਸੋਸ਼ਲ਼ ਮੀਡੀਆ ਤੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਿਸ ਵਿੱਚ ਉਹ ਬੇਹੱਦ ਹੀ ਖ਼ੂਬਸਬਰਤ ਲੱਗ ਰਹੀ ਹੈ।
Amyra Dastur
1/9
amyra dastur ਨੇ ਸੋਸ਼ਲ਼ ਮੀਡੀਆ ਤੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ
2/9
amyra dastur ਬੇਹੱਦ ਹੀ ਖ਼ੂਬਸਬਰਤ ਲੱਗ ਰਹੀ ਹੈ।
3/9
amyra dastur ਨੇ ਹਾਲ ਹੀ ਵਿੱਚ ਜੋਗੀ ਫ਼ਿਲਮ ਵਿੱਚ ਆਪਣੀਆਂ ਅਦਾਵਾਂ ਦਾ ਜਾਦੂ ਵਿਖਾਇਆ।
4/9
amyra dastur ਨੇ ਲਾਲ ਲਹਿੰਗੇ ਵਿੱਚ ਤਸਵੀਰਾਂ ਸਾਂਝੀਆਂ ਕੀਤੀਆਂ ਹਨ
5/9
amyra dastur ਦਾ ਕਾਤਲਾਨਾ ਅੰਦਾਜ਼ ਵੇਖਿਆ ਹੀ ਬਣਦਾ ਹੈ।
6/9
amyra ਹਿੰਦੀ, ਤਾਮਿਲ ਤੇਲਗੂ ਕਈ ਭਾਸ਼ਾਵਾਂ ਵਿੱਚ ਅਦਾਕਾਰੀ ਦਾ ਲੋਹਾ ਮਨਾ ਚੁੱਕੀ ਹੈ
7/9
amyra dastur ਦੀਆਂ ਤਸਵੀਰਾਂ ਤੇ ਚਾਹੁਣ ਵਾਲੇ ਦਿਲ ਵਾਲੇ ਇਮੋਜੀ ਭੇਜਣ ਤੋਂ ਹਿਚਕਿਚਾਉਂਦੇ ਨਹੀ।
8/9
ਨੌਜਵਾਨ ਦਿਲਾਂ ਦੀ ਧੜਕਣ ਬਣੀ ਹੋਈ ਹੈ amyra dastur
9/9
ਆਉਣ ਵਾਲੇ ਸਮੇਂ ਵਿੱਚ ਵੱਡੇ ਪ੍ਰਾਜੈਕਟਾਂ ਵਿੱਚ ਨਜ਼ਰ ਆਵੇਗੀ amyra
Published at : 02 Oct 2022 07:56 PM (IST)