Anil Kapoor: ਅਨਿਲ ਕਪੂਰ ਨੇ ਇੰਸਟਾਗ੍ਰਾਮ ਤੋਂ ਡਿਲੀਟ ਕੀਤੇ ਗਏ ਸਾਰੇ ਪੋਸਟ, ਜਾਂ ਹੈਕ ਹੋਇਆ ਐਕਟਰ ਦਾ ਅਕਾਊਂਟ?

Anil Kapoor Instagram: ਅਨਿਲ ਕਪੂਰ ਦੇ ਪ੍ਰਸ਼ੰਸਕਾਂ ਲਈ ਇੱਕ ਹੈਰਾਨੀਜਨਕ ਖਬਰ ਸਾਹਮਣੇ ਆਈ ਹੈ। ਅਭਿਨੇਤਾ ਨੇ ਹਾਲ ਹੀ ਚ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸਾਰੀਆਂ ਪੋਸਟਾਂ ਨੂੰ ਡਿਲੀਟ ਕਰ ਦਿੱਤਾ ਹੈ।

ਅਨਿਲ ਕਪੂਰ ਨੇ ਇੰਸਟਾਗ੍ਰਾਮ ਤੋਂ ਡਿਲੀਟ ਕੀਤੇ ਗਏ ਸਾਰੇ ਪੋਸਟ, ਜਾਂ ਹੈਕ ਹੋਇਆ ਐਕਟਰ ਦਾ ਅਕਾਊਂਟ?

Sponsored Links by Taboola