Anushka Sen Birthday: ਅਨੁਸ਼ਕਾ ਸੇਨ ਨੇ ਪੈਰਿਸ 'ਚ ਮਨਾਇਆ ਆਪਣਾ 20ਵਾਂ ਜਨਮਦਿਨ, ਸ਼ੇਅਰ ਕੀਤੀਆਂ ਤਸਵੀਰਾਂ
Anushka Sen Birthday Celebration Pics: ਟੀਵੀ ਅਦਾਕਾਰਾ ਅਨੁਸ਼ਕਾ ਸੇਨ ਨੇ ਆਪਣੇ ਜਨਮਦਿਨ ਦੇ ਜਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਹਨ।
Anushka Sen
1/7
ਟੀਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਅਨੁਸ਼ਕਾ ਸੇਨ 4 ਅਗਸਤ 2022 ਨੂੰ 20 ਸਾਲ ਦੀ ਹੋ ਗਈ ਹੈ।
2/7
ਟੀਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਅਨੁਸ਼ਕਾ ਸੇਨ 4 ਅਗਸਤ 2022 ਨੂੰ 20 ਸਾਲ ਦੀ ਹੋ ਗਈ ਹੈ।
3/7
ਹਾਲ ਹੀ 'ਚ ਅਨੁਸ਼ਕਾ ਸੇਨ ਨੇ ਆਪਣਾ 20ਵਾਂ ਜਨਮਦਿਨ ਆਪਣੇ ਪਰਿਵਾਰ ਨਾਲ ਮਨਾਇਆ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ।
4/7
ਅਨੁਸ਼ਕਾ ਸੇਨ ਪੈਰਿਸ 'ਚ ਆਪਣੇ ਪਰਿਵਾਰ ਨਾਲ ਜਨਮਦਿਨ ਟੂਰ 'ਤੇ ਗਈ ਹੋਈ ਹੈ। ਉੱਥੇ ਹੀ ਉਨ੍ਹਾਂ ਨੇ ਆਪਣਾ ਜਨਮਦਿਨ ਸੈਲੀਬ੍ਰੇਟ ਕੀਤਾ, ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਸ਼ੇਅਰ ਕੀਤੀਆਂ ਹਨ।
5/7
ਅਨੁਸ਼ਕਾ ਸੇਨ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਦੇ ਤਰੀਕੇ ਨਾਲ ਮਨਾਏ ਗਏ ਇਸ ਜਸ਼ਨ ਦੀਆਂ ਤਸਵੀਰਾਂ ਦਿਖਾਈਆਂ ਹਨ।
6/7
ਅਨੁਸ਼ਕਾ ਸੇਨ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਦੇ ਤਰੀਕੇ ਨਾਲ ਮਨਾਏ ਗਏ ਇਸ ਜਸ਼ਨ ਦੀਆਂ ਤਸਵੀਰਾਂ ਦਿਖਾਈਆਂ ਹਨ।
7/7
ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਅਨੁਸ਼ਕਾ ਸੇਨ ਨੇ ਇਕ ਕਿਊਟ ਕੈਪਸ਼ਨ ਵੀ ਦਿੱਤਾ ਹੈ, ਜਿਸ 'ਚ ਲਿਖਿਆ ਹੈ, ''ਜਨਮਦਿਨ ਦਾ ਜਸ਼ਨ ਲਗਾਤਾਰ।
Published at : 05 Aug 2022 03:45 PM (IST)