ਕ੍ਰਿਸ਼ਮਾ ਦੇ ਭਰਾ ਦਾ ਵਿਆਹ, ਬਾਲੀਵੁੱਡ ਨੂੰ ਗੋਡੇ-ਗੋਡੇ ਚਾਅ, ਸੱਜ-ਧੱਜ ਪਹੁੰਚੇ ਸਿਤਾਰੇ
1/15
2/15
3/15
4/15
ਇਸ ਦੇ ਨਾਲ ਹੀ ਅਦਾਕਾਰ ਅਨਿਲ ਕਪੂਰ ਦੀ ਪਤਨੀ ਸੁਨੀਤਾ ਕਪੂਰ ਇਸ ਜਸ਼ਨ 'ਚ ਸ਼ਾਮਿਲ ਹੋਣ ਲਈ ਪਹੁੰਚੇ।
5/15
ਅਦਾਕਰਾ ਤੇ ਬਿਜ਼ਨੇਸ ਟਾਈਕੂਨ ਟੀਨਾ ਅੰਬਾਨੀ ਵੀ ਵਿਆਹ 'ਚ ਪਹੁੰਚੇ।
6/15
ਇਸ ਤਸਵੀਰ 'ਚ ਤੁਸੀਂ ਦਿੱਗਜ ਅਦਾਕਾਰ ਰਣਧੀਰ ਕਪੂਰ ਨੂੰ ਦੇਖ ਸਕਦੇ ਹੋ।
7/15
8/15
ਅਮਿਤਾਭ ਬੱਚਨ ਦੀ ਬੇਟੀ ਸ਼ਵੇਤਾ ਨੰਦਾ ਵੀ ਅਰਮਾਨ ਦੇ ਵਿਆਹ ਦੀਆਂ ਰਸਮਾਂ 'ਚ ਸ਼ਿਰਕਤ ਕਰਨ ਪਹੁੰਚੀ।
9/15
ਤਾਰਾ ਵੀ ਇਸ ਦੌਰਾਨ ਪੀਲੇ ਰੰਗ ਦੇ ਸੂਟ 'ਚ ਨਜ਼ਰ ਆਈ।
10/15
ਦੱਸ ਦਈਏ ਕਿ ਤਾਰਾ ਸੁਤਾਰਿਆ ਕਾਫੀ ਸਮੇਂ ਤੋਂ ਰੀਮਾ ਜੈਨ ਦੇ ਬੇਟੇ ਆਦਰ ਜੈਨ ਨੂੰ ਡੇਟ ਕਰਨ ਦੇ ਕਾਰਨ ਲਾਈਮਲਾਈਟ 'ਚ ਬਣੀ ਹੋਈ ਹੈ।
11/15
ਇਸ ਦੇ ਨਾਲ ਹੀ ਅਦਾਕਾਰ ਤਾਰਾ ਸੁਤਾਰਿਆ ਵੀ ਕਪੂਰ ਪਰਿਵਾਰ ਦੇ ਨਾਲ ਦਿਖਾਈ ਦਿੱਤੀ।
12/15
ਕ੍ਰਿਸ਼ਮਾ ਦੇ ਇਸ ਲੁੱਕ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
13/15
ਇਸ ਦੌਰਾਨ ਕ੍ਰਿਸ਼ਮਾ ਪੀਲੇ ਸੂਟ ਤੇ ਜਵੈਲਰੀ 'ਚ ਪਰਫੈਕਟ ਪੰਜਾਬੀ ਲੁੱਕ 'ਚ ਨਜ਼ਰ ਆਈ।
14/15
ਕ੍ਰਿਸ਼ਮਾ ਕਪੂਰ ਵੀ ਕਜ਼ਿਨ ਦੇ ਵਿਆਹ ਲਈ ਕਾਫੀ ਐਕਸਾਇਟਿਡ ਨਜ਼ਰ ਆ ਰਹੀ ਹੈ।
15/15
ਦਿੱਗਜ ਅਦਾਕਾਰ ਰਿਸ਼ੀ ਕਪੂਰ ਦੀ ਭੈਣ ਰੀਮਾ ਜੈਨ ਦੇ ਬੇਟੇ ਅਰਮਾਨ ਜੈਨ ਦੇ ਵਿਆਹ ਦੀ ਪਹਿਲੀ ਰਸਮ ਸ਼ੁਰੂ ਹੋ ਚੁੱਕੀ ਹੈ। ਹਾਲ ਹੀ 'ਚ ਉਨ੍ਹਾਂ ਦੇ ਵਿਆਹ ਦੀਆਂ ਰਸਮਾਂ ਲਈ ਕਪੂਰ ਪਰਿਵਾਰ ਤੇ ਬਾਲੀਵੁੱਡ ਸੇਲੈਬਸ ਇਵੈਂਟ 'ਚ ਸ਼ਿਰਕਤ ਕਰਨ ਲਈ ਪਹੁੰਚੇ।
Published at :