ਲੌਕਡਾਊਨ ‘ਚ ਅਦਾਕਾਰ ਨੇ ਛੱਤ ‘ਤੇ ਹੀ ਕਰਾ ਲਿਆ ਵਿਆਹ
1/10
2/10
3/10
4/10
5/10
6/10
ਆਸ਼ੂਤੋਸ਼ ਕੌਸ਼ਿਕ ‘ਐਮਟੀਵੀ ਰੋਡੀਜ਼’ ਜਿੱਤਣ ਤੋਂ ਚਰਚਾ ‘ਚ ਆਏ ਸੀ। ਰੋਡੀਜ਼ ਤੋਂ ਉਹ ਬਿੱਗ ਬੌਸ’ ਜਿੱਤਣ ‘ਚ ਵੀ ਕਾਮਯਾਬ ਰਹੇ ਸੀ। ਦੋਵੇਂ ਸ਼ੋਅ ਜਿੱਤਣ ਤੋਂ ਬਾਅਦ ਉਨ੍ਹਾਂ ਦੀ ਵੱਡੀ ਫੈਨ ਫੌਲੋਇੰਗ ਹੋ ਗਈ ਸੀ।
7/10
ਇਨ੍ਹਾਂ ਹੀ ਨਹੀਂ ਆਸ਼ੂਤੋਸ਼ ਨੇ ਸ਼ਲਾਘਾਯੋਗ ਕਦਮ ਚੁੱਕਦਿਆਂ ਵਿਆਹ ‘ਤੇ ਖ਼ਰਚ ਹੋਣ ਵਾਲੀ ਰਕਮ ਪੀਐਮ ਕੇਅਰਸ ਫੰਡ ‘ਚ ਡੋਨੇਟ ਕਰ ਦਿੱਤੀ।
8/10
ਦੋਵੇਂ ਪਰਿਵਾਰਾ ਦੇ ਮਹਿਜ਼ ਚਾਰ ਲੋਕ ਮੌਜੂਦ ਸੀ।
9/10
ਲੌਕਡਾਊਨ ਕਾਰਨ ਆਸ਼ੂਤੋਸ਼ ਨੇ ਆਪਣਾ ਵਿਆਹ ਕੈਂਸਲ ਨਹੀਂ ਕੀਤਾ, ਸਗੋਂ ਖ਼ਾਸ ਅੰਦਾਜ਼ ‘ਚ ਘਰ ਦੀ ਛੱਤ ‘ਤੇ ਕਰ ਲਿਆ।
10/10
ਬਿੱਗ ਬੌਸ 2 ਦੇ ਵਿਨਰ ਆਸ਼ੂਤੋਸ਼ ਕੌਸ਼ਿਕ ਨੇ ਲੌਕਡਾਊਨ ‘ਚ ਵਿਆਹ ਕਰਵਾ ਲਿਆ ਹੈ। ਇਸ ਖ਼ਾਸ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਹਨ।
Published at :