Lockdown ‘ਚ ਕੁਝ ਇਸ ਅੰਦਾਜ਼ ‘ਚ ਘਰ ਤੋਂ ਸਬਜ਼ੀ-ਆਂਡੇ ਖਰੀਦਣ ਨਿਕਲੀ ਨੁਸਰਤ ਜਹਾਂ, ਤਸਵੀਰਾਂ ਵਾਇਰਲ
1/10
2/10
3/10
4/10
5/10
ਇਸ ਦੇ ਨਾਲ ਉਨ੍ਹਾਂ ਮਾਰਕਿਟ ‘ਚ ਜ਼ਰੂਰੀ ਸਮਾਨ ਮਿਲ ਰਿਹਾ ਹੈ ਜਾਂ ਨਹੀਂ ਇਸ ਦਾ ਵੀ ਜਾਇਜ਼ਾ ਲਿਆ।
6/10
ਤਸਵੀਰਾਂ ਖੁਦ ਨੁਸਰਤ ਨੇ ਇੰਸਟਾਗ੍ਰਾਮ ਜ਼ਰੀਏ ਫੈਨਸ ਨਾਲ ਸ਼ੇਅਰ ਕੀਤਾ ਹੈ।
7/10
ਸਾਮਾਨ ਲੈਂਦੇ ਸਮੇਂ ਨੁਸਰਤ ਨੇ ਮਾਸਕ ਪਾਇਆ ਹੋਇਆ ਸੀ।
8/10
ਨੁਸਰਤ ਕੁਝ ਸਮੇਂ ਲਈ ਘਰ ਤੋਂ ਬਾਹਰ ਨਿਕਲੀ ਤੇ ਉਨ੍ਹਾਂ ਸਬਜ਼ੀਆਂ-ਆਂਡੇ ਖਰੀਦੇ।
9/10
ਇਸ ਦਰਮਿਆਨ ਨੁਸਰਤ ਜਹਾਂ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।
10/10
ਮਸ਼ਹੂਰ ਬੰਗਾਲੀ ਅਦਾਕਾਰ ਤੇ ਟੀਐਮਸੀ ਸਾਂਸਦ ਨੁਸਰਤ ਜਹਾਂ ਅਕਸਰ ਸੁਰਖੀਆਂ ‘ਚ ਰਹਿੰਦੀ ਹੈ। ਕੋਰੋਨਾਵਾਇਰਸ ਕਾਰਨ ਦੇਸ਼ ਭਰ ‘ਚ ਲੌਕਡਾਊਨ ਹੈ।
Published at :