ਸਿਧਾਰਥ ਸ਼ੁਕਲਾ ਤੋਂ ਹਿਨਾ ਖਾਨ ਤਕ, ਬਿੱਗ ਬੌਸ ਲਈ ਲੈ ਰਹੇ ਮੋਟੀ ਰਕਮ

big_boss_1

1/7
ਬਿੱਗ ਬੌਸ ਦਾ 14ਵਾਂ ਸੀਜ਼ਨ ਹੁਣ ਖਤਮ ਹੋਣ ਵੱਲ ਹੈ। ਜਲਦ ਹੀ ਫਾਇਨਲ ਉਮੀਦਵਾਰ ਦਾ ਨਾਂ ਪਤਾ ਲੱਗ ਜਾਵੇਗਾ। ਬਾਲੀਵੁੱਡ ਲਾਈਫ ਦੀ ਰਿਪੋਰਟ ਮੁਤਾਬਕ ਬਿੱਗ ਬੌਸ ਘਰ 'ਚ ਰਹਿਣ ਵਾਲੇ ਉਮੀਦਵਾਰਾਂ ਨੂੰ ਲੱਖਾਂ ਰੁਪਏ ਮਿਲਦੇ ਹਨ। ਰਿਪੋਰਟ ਮੁਤਾਬਕ ਜੋ ਜਿੰਨਾ ਪਾਪੂਲਰ ਉਸ ਦੀ ਓਨੀ ਤਨਖਾਹ ਜ਼ਿਆਦਾ।
2/7
ਰਿਪੋਰਟ ਮੁਤਾਬਕ ਸਿਧਾਰਥ ਸ਼ੁਕਲਾ ਨੂੰ ਹਰ ਹਫਤੇ 32 ਲੱਖ ਰੁਪਏ ਦਿੱਤੇ ਜਾਂਦੇ ਹਨ।
3/7
ਟੀਵੀ ਦੀ ਇਕ ਹੋਰ ਅਦਾਕਾਰਾ ਜੈਸਮੀਨ ਭਸੀਨ ਨੂੰ ਇਸ ਸ਼ੋਅ 'ਚ ਹਰ ਹਫਤੇ ਤਿੰਨ ਲੱਖ ਰੁਪਏ ਮਿਲਦੇ ਹਨ।
4/7
ਹਿਨਾ ਖਾਨ ਨੂੰ ਹਰ ਹਫ਼ਤੇ 20 ਲੱਖ ਰੁਪਏ ਦਿੱਤੇ ਜਾਂਦੇ ਹਨ। ਹਿਨਾ ਖਾਨ ਸ਼ੋਅ 'ਚ ਕਾਫੀ ਸੀਨੀਅਰ ਹਨ।
5/7
ਸਿੰਗਰ ਰਾਹੁਲ ਨੂੰ ਸ਼ੋਅ ਨੂੰ ਵਿੱਚੇ ਛੱਡ ਕੇ ਚਲੇ ਗਏ ਸਨ। ਪਰ ਫਿਰ ਵਾਪਸ ਆ ਗਏ, ਉਨ੍ਹਾਂ ਨੂੰ ਸ਼ੋਅ 'ਚ ਹਿੱਸਾ ਲੈਣ ਲਈ ਇਕ ਲੱਖ ਰੁਪਏ ਪ੍ਰਤੀ ਹਫ਼ਤੇ ਦੇ ਹਿਸਾਬ ਨਾਲ ਫੀਸ ਦਿੱਤੀ ਗਈ ਹੈ।
6/7
ਰਿਪੋਰਟ ਦੇ ਮੁਤਾਬਕ, ਗੌਹਰ ਖਾਨ ਨੂੰ ਕਰੀਬ 25 ਲੱਖ ਰੁਪਏ ਪ੍ਰਤੀ ਹਫ਼ਤੇ ਦੇ ਦਿੱਤੇ ਜਾਂਦੇ ਹਨ।
7/7
ਟੀਵੀ ਦੀ ਜਾਨੀ-ਮਾਨੀ ਅਦਾਕਾਰਾ ਰੂਬੀਨਾ ਦਿਲੈਕ ਨੇ ਬਿੱਗ ਬੌਸ ਦੇ ਘਰ ਦੇ ਅੰਦਰ ਜਾਣ ਲਈ ਮੋਟੀ ਰਕਮ ਲਈ। ਉਨ੍ਹਾਂ ਪ੍ਰਤੀ ਹਫ਼ਤੇ ਦੇ ਹਿਸਾਬ ਨਾਲ ਪੰਜ ਲੱਖ ਰੁਪਏ ਦੀ ਫੀਸ ਦਿੱਤੀ ਜਾਂਦੀ ਹੈ। ਉਹ ਇਸ ਸੀਜ਼ਨ ਦੀ ਸਭ ਤੋਂ ਮਹਿੰਗੀ ਉਮੀਦਵਾਰ ਹੈ।
Sponsored Links by Taboola