ਮਾਹਿਰਾ ਸ਼ਰਮਾ ਤੇ ਪਾਰਸ ਛਾਬੜਾ ਨੇ ਕਰਵਾਇਆ ਵਿਆਹ! ਵਾਇਰਲ ਹੋ ਰਹੀਆਂ ਤਸਵੀਰਾਂ

1/10
2/10
3/10
4/10
5/10
6/10
ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਪਾਰਸ ਤੇ ਮਾਹਿਰਾ ਨੇ 'ਪਾਹਿਰਾ' ਹੈਸ਼ਟੈਗ ਵੀ ਇਸਤੇਮਾਲ ਕੀਤਾ ਹੈ।
7/10
ਦੋਨੋਂ ਜਲਦ ਹੀ ਇੱਕ ਮਿਊਜ਼ਿਕ ਵੀਡੀਓ 'ਚ ਇਕੱਠੇ ਨਜ਼ਰ ਆਉਣਗੇ।
8/10
ਪਰ ਅਸੀਂ ਤੁਹਾਨੂੰ ਦਸ ਦਈਏ ਕਿ ਪਾਰਸ ਤੇ ਮਾਹਿਰਾ ਨੇ ਰੀਅਲ 'ਚ ਵਿਆਹ ਕਰਵਾਇਆ।
9/10
ਇਸ ਤੋਂ ਬਾਅਦ ਅਚਾਨਕ ਹੁਣ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀਆਂ ਵਾਈਟ ਵੈਡਿੰਗ ਦੀਆਂ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ।
10/10
ਬਿੱਗ ਬੌਸ 13 'ਚ ਪਾਰਸ ਛਾਬੜਾ ਤੇ ਮਾਹਿਰਾ ਸ਼ਰਮਾ ਦੀ ਜੋੜੀ ਕਾਫੀ ਲਾਈਮਲਾਈਟ 'ਚ ਰਹੀ।
Sponsored Links by Taboola