Bigg Boss 15 Confirmed Contestant List: ਅਫਸਾਨਾ ਕੁੰਦਰਾ ਤੋਂ ਲੈ ਕੇ ਕਰਨ ਕੁੰਦਰਾ ਤੱਕ, ਸਲਮਾਨ ਖਾਨ ਦੇ ਸ਼ੋਅ 'ਚ ਸ਼ਾਮਿਲ ਹੋਣਗੇ ਇਹ ਸਿਤਾਰੇ, ਦੇਖੋ ਲਿਸਟ

1

1/7
ਸਲਮਾਨ ਖਾਨ ਦਾ ਸ਼ੋਅ 'ਬਿੱਗ ਬੌਸ 15' 2 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਖਬਰਾਂ ਅਨੁਸਾਰ ਕਰਨ ਕੁੰਦਰਾ, ਤੇਜਸ਼ਵੀ ਪ੍ਰਕਾਸ਼, ਉਮਰ ਰਿਆਜ਼, ਵਿਸ਼ਾਲ ਕੋਟਿਅਨ, ਅਕਾਸਾ ਸਿੰਘ, ਸਿੰਬਾ ਨਾਗਪਾਲ, ਅਫਸਾਨਾ ਖਾਨ, ਡੋਨਲ ਬਿਸ਼ਟ ਵਰਗੇ ਸਿਤਾਰੇ ਸ਼ੋਅ ਵਿੱਚ ਬਿੱਗ ਬੌਸ ਦੇ ਘਰ ਵਿੱਚ ਸ਼ਾਮਲ ਹੋਣਗੇ।
2/7
ਅਦਾਕਾਰ ਉਮਰ ਰਿਆਜ਼ ਇਸ ਸ਼ੋਅ ਦਾ ਹਿੱਸਾ ਬਣਨ ਲਈ ਤਿਆਰ ਹਨ।
3/7
ਅਦਾਕਾਰ ਕਰਨ ਕੁੰਦਰਾ ਨੂੰ ਬਿੱਗ ਬੌਸ 15 ਦੇ ਨਿਰਮਾਤਾਵਾਂ ਨੇ ਸੰਪਰਕ ਕੀਤਾ ਹੈ। ਖਬਰਾਂ ਅਨੁਸਾਰ ਉਹ ਇਸ ਸ਼ੋਅ ਦਾ ਹਿੱਸਾ ਬਣਨ ਜਾ ਰਹੇ ਹਨ।
4/7
ਖਬਰਾਂ ਅਨੁਸਾਰ ਅਦਾਕਾਰ ਸਿੰਬਾ ਨਾਗਪਾਲ ਵੀ ਸ਼ੋਅ ਦਾ ਹਿੱਸਾ ਹੋਣਗੇ।
5/7
ਖਬਰਾਂ ਅਨੁਸਾਰ, 'ਸਵਰਾਗਿਨੀ' ਫੇਮ ਤੇਜਸ਼ਵੀ ਪ੍ਰਕਾਸ਼ ਵੀ ਬਿੱਗ ਬੌਸ 15 ਵਿੱਚ ਸ਼ਾਮਲ ਹੋਵੇਗੀ।
6/7
ਅਭਿਨੇਤਰੀ ਅਕਾਸਾ ਸਿੰਘ ਦਾ ਨਾਂ ਵੀ ਇਸ ਸ਼ੋਅ ਨਾਲ ਜੁੜਣ ਜਾ ਰਿਹਾ ਹੈ।
7/7
ਪੰਜਾਬੀ ਗਾਇਕਾ ਅਫਸਾਨਾ ਖਾਨ ਵੀ ਸਲਮਾਨ ਖਾਨ ਦੇ ਸ਼ੋਅ ਵਿੱਚ ਸ਼ਾਮਲ ਹੋਣ ਲਈ ਤਿਆਰ ਹੈ।
Sponsored Links by Taboola