Bigg Boss OTT ਦਾ ਖ਼ਿਤਾਬ ਜਿੱਤਣ ਵਾਲੀ ਅਦਾਕਾਰਾ ਦਿਵਿਆ ਅਗਰਵਾਲ ਦਾ ਦੇਖੋ ਗਲੈਮਰਸ ਅੰਦਾਜ਼
ਦਿਵਿਆ ਅਗਰਵਾਲ
1/5
ਬਿਗ ਬੌਸ ਓਟੀਟੀ ਦੀ ਵਿਨਰ ਦਿਵਿਆ ਅਗਰਵਾਲ ਇਸ ਸਮੇਂ ਸੁਰਖੀਆਂ 'ਚ ਹੈ। ਉਸ ਨੇ ਕਈ ਨਾਮੀ ਚਿਹਰਿਆਂ ਨੂੰ ਹਰਾ ਕੇ ਸ਼ੋਅ ਦੀ ਟ੍ਰੌਫੀ ਆਪਣੇ ਨਾਂਅ ਕੀਤੀ।
2/5
ਇਸ ਅਨਾਰਕਲੀ ਸੂਟ 'ਚ ਦਿਵਿਆ ਬੇਹੱਦ ਹਸੀਨ ਲੱਗ ਰਹੀ ਸੀ। ਦਿਵਿਆ ਦੇ ਸਟਾਇਲ ਨੇ ਹਰ ਇਕ ਦਾ ਦਿਲ ਜਿੱਤਿਆ।
3/5
ਇਸ ਬਲੈਕ ਗਾਊਨ 'ਚ ਦਿਵਿਆ ਨੇ ਆਪਣੇ ਲੁਕ 'ਚ ਗਲੈਮਰ ਦਾ ਤੜਕਾ ਲਾਇਆ। ਤੁਸੀਂ ਵੀ ਅਦਾਕਾਰਾ ਦੇ ਹੁਸਨ ਤੋਂ ਆਪਣੀਆਂ ਨਜ਼ਰਾਂ ਹਟਾ ਨਹੀਂ ਸਕੋਗੇ।
4/5
ਜੇਕਰ ਤੁਸੀਂ ਵੀ ਦਿਵਿਆ ਅਗਰਵਾਲ ਦੀ ਤਰ੍ਹਾਂ ਬੀਚ ਲਵਰ ਹੋ ਤਾਂ ਉਨ੍ਹਾਂ ਦੀ ਇਹ ਲੁਕ ਤਹਾਨੂੰ ਜ਼ਰੂਰ ਪਸੰਦ ਆਵੇਗੀ।
5/5
ਬਲੂ ਐਂਡ ਰੈੱਡ ਸ਼ਾਨਦਾਰ ਐਥਨਿਕ ਕੌਂਬੋ 'ਚ ਦਿਵਿਆ ਅਗਰਵਾਲ ਬਹੁਤ ਹੀ ਪਿਆਰੀ ਲੱਗ ਰਹੀ ਸੀ।
Published at : 19 Sep 2021 06:22 AM (IST)