Birthday Bash: 26 ਸਾਲ ਦੇ ਹੋਏ ਉਰਵਸ਼ੀ ਢੋਲਕੀਆ ਦੇ ਜੁੜਵਾ ਬੇਟੇ, 'ਕਮੋਲਿਕਾ' ਨੇ ਕੀਤਾ ਸ਼ਾਨਦਾਰ ਸੈਲੀਬ੍ਰੇਸ਼ਨ
ਟੀਵੀ ਦੀ ਮਸ਼ਹੂਰ ਅਦਾਕਾਰਾ ਉਰਵਸ਼ੀ ਢੋਲਕੀਆ ਨੇ ਇੱਕ ਦਿਨ ਜੁੜਵਾ ਬੇਟਿਆਂ ਦਾ ਜਨਮ ਦਿਨ ਮਨਾਇਆ।
Download ABP Live App and Watch All Latest Videos
View In Appਉਸ ਦੇ ਦੋਵੇਂ ਲੜਕੇ ਕਸ਼ੀਤੀਜ਼ ਢੋਲਕੀਆ ਤੇ ਸਾਗਰ ਢੋਲਕੀਆ 26 ਸਾਲਾਂ ਦੇ ਹੋ ਗਏ ਹਨ। ਇਸ ਜਨਮ ਦਿਨ ਸਲੀਬ੍ਰੇਸ਼ਨ ਵਿੱਚ ਸਿਰਫ ਪਰਿਵਾਰਕ ਮੈਂਬਰ ਸ਼ਾਮਲ ਸੀ।
ਉਰਵਸ਼ੀ ਨੇ ਜਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਤੇ ਇੱਕ ਲੰਬਾ ਨੋਟ ਵੀ ਲਿਖਿਆ।
ਉਰਵਸ਼ੀ ਢੋਲਕੀਆ ਨੇ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ। ਇਸ ਵੀਡੀਓ ਵਿਚ ਦੋਵੇਂ ਬੇਟੇ ਇਕੱਠੇ ਕੇਕ ਕੱਟਦੇ ਵੀ ਦੇਖੇ ਜਾ ਸਕਦੇ ਹਨ।
ਤੁਸੀਂ ਇਸ ਵੀਡੀਓ ਵਿਚ ਬ੍ਰਦਰਹੁੱਡ ਅਤੇ ਮਦਰਟੂਡ ਵਾਈਵਜ਼ ਵੀ ਦੇਖ ਸਕਦੇ ਹੋ।
ਉਥੇਹੀ ਉਰਵਸ਼ੀ ਢੋਲਕੀਆ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ।
ਉਹ ਆਪਣੀ ਫਲੋਲੈੱਸ ਸਕਿਨ ਤੇ ਪਿਆਰੀ ਪੋਲਕਾ ਡਾਟ ਡਰੈੱਸ ਵਿਚ ਬਹੁਤ ਖੂਬਸੂਰਤ ਲੱਗ ਰਹੀ ਹੈ।
ਵੀਡੀਓ ਸ਼ੇਅਰ ਕਰਦੇ ਹੋਏ ਉਰਵਸ਼ੀ ਨੇ ਲਿਖਿਆ, ਜਨਮ ਦਿਨ ਮੁਬਾਰਕ ਮੇਰੇ ਬੇਟੇ। ਮੈਨੂੰ ਤੁਹਾਡੇ ਦੋਵਾਂ ਤੋਂ ਇਲਾਵਾ ਕਿਸੇ ਵੀ ਹੋਰ ਚੀਜ਼ ਨਾਲ ਬਲੈੱਸ ਨਹੀਂ ਹੋ ਸਕਦੀ ਸੀ।
ਜਨਮ ਦਿਨ