Birthday Celebration: ਬੁਆਏਫ੍ਰੈਂਡ ਰੋਹਨ ਦੇ ਜਨਮ ਦਿਨ 'ਤੇ ਇਸ ਅੰਦਾਜ਼ 'ਚ ਨਿੱਕਲੀ ਸ਼੍ਰੱਧਾ ਕਪੂਰ, ਡ੍ਰੈੱਸ ਦੇ ਖੂਬ ਚਰਚੇ

1/9
ਬਾਲੀਵੁੱਡ ਅਦਾਕਾਰਾ ਸ਼੍ਰੱਧਾ ਕਪੂਰ ਦੇਰ ਰਾਤ ਬੁਆਏਫ੍ਰੈਂਡ ਰੋਹਨ ਸ੍ਰੇਸ਼ਠ ਦਾ ਜਨਮ ਦਿਨ ਮਨਾਉਣ ਲਈ ਨਿੱਕਲੀ ਤਾਂ ਉਨ੍ਹਾਂ ਨੂੰ ਸਪੌਟ ਕੀਤਾ ਗਿਆ। ਅੱਗੇ ਦੀਆਂ ਸਲਾਈਡਸ 'ਚ ਦੇਖੋ ਤਸਵੀਰਾਂ।
2/9
ਸ਼੍ਰੱਧਾ ਬੇਹੱਦ ਖਾਸ ਅੰਦਾਜ਼ 'ਚ ਤਿਆਰ ਹੋਕੇ ਪਹੁੰਚੀ।
3/9
ਸ਼੍ਰੱਧਾ ਨੇ ਕਾਲੀ ਤੇ ਹਰੀ ਡ੍ਰੈਸ ਪਹਿਨੀ ਸੀ।
4/9
ਇਸ ਤਸਵੀਰ 'ਚ ਤੁਸੀਂ ਰੋਹਨ ਸ਼੍ਰੇਸ਼ਠ ਨੂੰ ਦੇਖ ਸਕਦੇ ਹੋ।
5/9
ਰੋਹਨ ਇਸ ਦੌਰਾਨ ਕੈਜ਼ੂਅਲ ਲੁੱਕ 'ਚ ਹੀ ਦਿਖਾਈ ਦਿੱਤੇ।
6/9
ਸ਼੍ਰੱਧਾ ਕਪੂਰ ਦੀ ਇਕ ਲੁਕ ਫੈਂਸ ਨੂੰ ਖੂਬ ਪਸੰਦ ਆ ਰਹੀ ਹੈ।
7/9
ਇਸ ਦੌਰਾਨ ਸ਼੍ਰੱਧਾ ਕਪੂਰ ਦੇ ਚਿਹਰੇ 'ਤੇ ਮਾਸਕ ਲੱਗਾ ਹੋਇਆ ਸੀ।
8/9
ਸ਼੍ਰੱਧਾ ਤੇ ਰੋਹਨ ਦੋਵੇਂ ਹੀ ਰਣਵੀਰ ਸਿੰਘ ਦੇ ਚੰਗੇ ਦੋਸਤ ਹਨ।
9/9
ਅਜਿਹੇ 'ਚ ਰਣਵੀਰ ਵੀ ਪਾਰਟੀ 'ਚ ਮਸਤੀ ਕਰਨ ਪਹੁੰਚੇ।
Published at : 07 Mar 2021 07:06 PM (IST)