ਜਦੋਂ ਪ੍ਰਿਯੰਕਾ ਚੋਪੜਾ ਨੇ ਢਾਹਿਆ ਕਹਿਰ, ਤਸਵੀਰਾਂ ਬੋਲਦੀਆਂ
1/5
ਪ੍ਰਿਯੰਕਾ ਚੋਪੜਾ ਨੇ ਸਫੇਦ ਪੈਂਟਸੂਟ 'ਚ ਸ਼ਾਨਦਾਰ ਪੋਜ਼ ਦਿੱਤਾ। ਜੋ ਉਨ੍ਹਾਂ ਸਟੇਟਮੈਂਟ ਮੇਕਿੰਗ ਨੈਕਲੇਸ ਨਾਲ ਸਟਾਇਲ ਕੀਤਾ।
2/5
ਲੌਸ ਏਂਜਲਸ 'ਚ ਬਿਊਟੀਕੌਨ ਐਵਾਰਡਸ ਦੌਰਾਨ ਵੀ ਪੀਸੀ ਨੇ ਕਲਾਸਿਕ ਸਫੇਦ ਪੈਂਟਸੂਟ ਸਟਾਇਲ ਕੀਤਾ ਸੀ।
3/5
ਸਫੇਦ ਪੈਂਟਸੂਟ 'ਚ 70 ਦੇ ਦਹਾਕੇ ਦੀਆਂ ਵਾਇਬਸ ਲਿਆਉਣ ਲਈ ਪ੍ਰਿਯੰਕਾ ਨੇ ਇਕ ਵਾਈ-ਲੈਗ ਟ੍ਰਾਊਜ਼ਰਸ ਦੀ ਚੋਣ ਕੀਤੀ।
4/5
ਪ੍ਰਿਯੰਕਾ ਦਾ ਇਹ ਵਾਈਟ ਪੈਂਟਸੂਟ ਵੀ ਕਮਾਲ ਲੱਗ ਰਿਹਾ ਸੀ।
5/5
ਬੌਸ ਲੇਡੀ ਵਾਇਬਸ ਦਿੰਦਿਆਂ ਪ੍ਰਿੰਯਕਾ ਨੇ ਇਸ ਵਾਈਟ ਸੂਟ ਦੀ ਚੋਣ ਕੀਤੀ। ਪੀਸੀ ਦੇ ਸੂਟ 'ਚ ਇਕ ਫਲੋਰਲ ਸੈਲਫ ਪ੍ਰਿੰਟ ਸੀ।
Published at : 20 Jun 2021 09:48 PM (IST)