Eid Celebration: ਆਮਿਰ ਖਾਨ ਨੇ ਬੇਟੇ ਆਜ਼ਾਦ ਅਤੇ ਜੁਨੈਦ ਨਾਲ ਮਨਾਈ ਈਦ, ਚਿੱਟੇ ਕੁੜਤੇ-ਪਜ਼ਾਮੇ 'ਚ ਬਣੇ ਖਿੱਚ ਦਾ ਕੇਂਦਰ

Aamir Khan Eid: ਆਮਿਰ ਖਾਨ ਨੇ ਆਪਣੇ ਪਰਿਵਾਰ ਨਾਲ ਈਦ ਮਨਾਈ। ਈਦ ਦੇ ਮੌਕੇ ਤੇ ਆਮਿਰ ਆਪਣੇ ਬੇਟਿਆਂ ਜੁਨੈਦ ਅਤੇ ਆਜ਼ਾਦ ਨਾਲ ਟਵੀਨਿੰਗ ਅੰਦਾਜ਼ ਚ ਨਜ਼ਰ ਆਏ।

Aamir Khan Eid With Junaid Azad

Sponsored Links by Taboola