'ਲੋਕ ਕੀ ਕਹਿਣਗੇ' ਸੋਚਣ ਵਾਲੇ ਲੋਕਾਂ ਨੂੰ Aashka Goradia ਨੇ ਦਿੱਤੀ ਨਸੀਹਤ, ਬਿਕਨੀ 'ਚ ਬੋਲਡ ਰੂਪ ਕੀਤਾ ਸ਼ੇਅਰ
ਟੀਵੀ ਅਦਾਕਾਰਾ ਆਸ਼ਕਾ ਗੋਰਾਡੀਆ ਅਕਸਰ ਹੀ ਆਪਣੇ ਬੋਲਡ ਅਵਤਾਰ ਕਾਰਨ ਸੁਰਖੀਆਂ 'ਚ ਰਹਿੰਦੀ ਹੈ। ਇੱਕ ਵਾਰ ਫਿਰ ਉਸ ਨੇ ਕੁਝ ਅਜਿਹਾ ਹੀ ਕੀਤਾ ਹੈ, ਜਿਸ ਕਾਰਨ ਇਹ ਚਰਚਾ ਵਿੱਚ ਬਣੀ ਰਹਿੰਦੀ ਹੈ।
Download ABP Live App and Watch All Latest Videos
View In Appਆਸ਼ਕਾ ਨੇ ਆਪਣੀ ਤਸਵੀਰ ਨੂੰ ਬਲੈਕ ਬਿਕਨੀ 'ਚ ਆਪਣੇ ਸੋਸ਼ਲ ਮੀਡੀਆ' ਤੇ ਪੋਸਟ ਕੀਤਾ ਹੈ।
ਤਸਵੀਰਾਂ ਨਾਲ ਉਨ੍ਹਾਂ ਔਰਤਾਂ ਲਈ ਇੱਕ ਖਾਸ ਮੈਸੇਜ ਲਿਖਿਆ ਹੈ ਜੋ ਸੋਚਦੀਆਂ ਹਨ- ਲੋਕ ਕੀ ਕਹਿੰਣਗਾ। ਆਸ਼ਕਾ ਨੇ ਲਿਖਿਆ ਹੈ- ਇਸ ਤਰ੍ਹਾਂ ਸੋਚ ਕੇ ਆਪਣਾ ਸਮਾਂ ਬਰਬਾਦ ਨਾ ਕਰੋ। ਜੋ ਵੀ ਤੁਸੀਂ ਹੋ ਸਭ ਤੋਂ ਵਧੀਆ ਵਰਜਨ ਹੋ। ਤੁਸੀਂ ਆਪਣੇ ਮਨ ਨੂੰ ਇਹ ਸੋਚਣ ਤੋਂ ਆਜ਼ਾਦ ਕਰੋ ਕਿ ਲੋਕ ਕੀ ਕਹਿਣਗੇ।
ਦੱਸ ਦੇਈਏ ਕਿ ਆਸ਼ਕਾ ਯੋਗਾ ਕਰਦੀ ਹੈ ਤੇ ਅਕਸਰ ਆਪਣੀਆਂ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ।
ਆਸ਼ਕਾ ਟੀਵੀ ਦੀ ਮਸ਼ਹੂਰ ਅਦਾਕਾਰਾ ਹੈ। ਉਹ ਆਖਰੀ ਵਾਰ 'ਡਾਈਨ' ਵਿੱਚ ਵੇਖੀ ਗਈ ਸੀ।
ਉਹ ਆਪਣੇ ਬੁਆਏਫ੍ਰੈਂਡ ਨਾਲ ਇੱਕ ਰਿਐਲਿਟੀ ਸ਼ੋਅ 'ਚ ਨਜ਼ਰ ਆਈ ਸੀ। ਬਾਅਦ ਵਿੱਚ ਦੋਵਾਂ ਨੇ ਵਿਆਹ ਕਰਵਾ ਲਿਆ।
ਆਸ਼ਕਾ ਹੁਣ ਸੋਸ਼ਲ ਮੀਡੀਆ 'ਤੇ ਆਪਣੀ ਪੋਸਟ ਦੇ ਜ਼ਰੀਏ ਚਰਚਾ 'ਚ ਹੈ।