ਸਲਮਾਨ ਖਾਨ 24 ਤੇ ਇਹ ਐਕਟਰ ਆਪਣੀਆਂ ਭੈਣਾਂ ਤੋਂ ਇੰਨੇ ਸਾਲ ਵੱਡੇ!

ਬੌਲੀਵੁੱਡ

1/7
Actors Age Gap With Their Sisters: ਬੌਲੀਵੁੱਡ 'ਚ ਕਈ ਐਕਟਰਸ ਅਜਿਹੇ ਹਨ ਜੋ ਆਪਣੀਆਂ ਭੈਣਾਂ ਤੋਂ ਉਮਰ 'ਚ ਕਾਫੀ ਵੱਡੇ ਹਨ। ਇਨ੍ਹਾਂ 'ਚ ਸਨੀ ਦਿਓਲ ਤੋਂ ਸਲਮਾਨ ਖਾਨ ਜਿਹੇ ਐਕਟਰਸ ਦੇ ਨਾਮ ਸ਼ਾਮਲ ਹਨ। ਆਓ ਪਾਈਏ ਇਨ੍ਹਾਂ 'ਤੇ ਇੱਕ ਨਜ਼ਰ।
2/7
ਈਸ਼ਾ ਦਿਓਲ ਸਨੀ ਦਿਓਲ ਦੀ ਮਤਰੇਈ ਭੈਣ ਹੈ। ਈਸ਼ਾ ਧਰਮੇਂਦਰ ਤੇ ਹੇਮਾ ਮਾਲਿਨੀ ਦੀ ਵੱਡੀ ਬੇਟੀ ਹੈ। ਈਸ਼ਾ ਵੀ ਆਪਣੀ ਮਾਂ ਦੀ ਤਰ੍ਹਾਂ ਅਦਾਕਾਰਾ ਸੀ।
3/7
ਸਨੀ ਦਿਓਲ ਤੇ ਈਸ਼ਾ ਦਿਓਲ ਦੀ ਉਮਰ 'ਚ 26 ਸਾਲਾਂ ਦਾ ਅੰਤਰ ਹੈ। ਸਨੀ ਦਿਓਲ ਆਪਣੀ ਭੈਣ ਤੋਂ 26 ਸਾਲ ਵੱਡੇ ਹਨ।
4/7
ਜੇ ਗੱਲ ਅਹਾਨਾ ਦਿਓਲ ਦੀ ਕਰੀਏ ਤਾਂ ਉਹ ਧਰਮੇਂਦਰ ਤੇ ਹੇਮਾ ਮਾਲਿਨੀ ਦੀ ਛੋਟੀ ਭੈਣ ਹੈ। ਅਹਾਨਾ ਸਨੀ ਦਿਓਲ ਤੋਂ 28 ਸਾਲ ਛੋਟੀ ਹੈ।
5/7
ਅਰਪਿਤਾ ਸਲਮਾਨ ਖਾਨ ਦੀ ਛੋਟੀ ਭੈਣ ਹੈ। ਸਲਮਾਨ ਅਰਪਿਤਾ ਤੋਂ 24 ਸਾਲ ਵੱਡੇ ਹਨ। ਅਰਪਿਤਾ ਦਾ ਵਿਆਹ ਆਯੂਸ਼ ਸ਼ਰਮਾ ਨਾਲ ਹੋਇਆ ਹੈ।
6/7
ਖੁਸ਼ੀ ਕਪੂਰ, ਬੋਨੀ ਕਪੂਰ ਤੇ ਸ਼੍ਰੀਦੇਵੀ ਦੀ ਛੋਟੀ ਭੈਣ ਹੈ। ਅਰਜੁਨ ਕਪੂਰ ਆਪਣੀ ਛੋਟੀ ਭੈਣ ਖੁਸ਼ੀ ਤੋਂ 16 ਸਾਲ ਵੱਡੇ ਹਨ।
7/7
ਮਹੇਸ਼ ਭੱਟ ਦੇ ਬੇਟੇ ਰਾਹੁਲ ਭੱਟ ਆਪਣੀ ਮਤਰੇਈ ਭੈਣ ਆਲੀਆ ਭੱਟ ਤੋਂ 13 ਸਾਲ ਵੱਡੇ ਹਨ। ਆਲੀਆ ਮਹੇਸ਼ ਭੱਟ ਤੇ ਸੋਨੀ ਰਜ਼ਦਾਨ ਦੀ ਛੋਟੀ ਬੇਟੀ ਹੈ।
Sponsored Links by Taboola