ਬੇਹੱਦ ਆਲੀਸ਼ਾਨ ਹੈ ਬਚਨ ਪਰਿਵਾਰ ਦਾ ਘਰ ਜਲਸਾ, ਬਾਲੀਵੁੱਡ ਇੰਡਸਟਰੀ 'ਚ ਪੂਰੇ ਪਰਿਵਾਰ ਦਾ ਰਿਹਾ ਜਲਵਾ

ਬਚਨ ਪਰਿਵਾਰ

1/7
ਬਾਲੀਵੁੱਡ ਸੁਪਰਸਟਾਰ ਅਮਿਤਾਬ ਬਚਨ ਤੇ ਉਨ੍ਹਾਂ ਦਾ ਪਰਿਵਾਰ ਮੁੰਬਈ ਦੇ ਜੁਹੂ ਸਥਿਤ ਆਪਣੇ ਬੰਗਲੇ ਜਲਸਾ 'ਚ ਰਹਿੰਦਾ ਹੈ। ਸਾਲ 2007 'ਚ ਅਭਿਸ਼ੇਕ ਤੇ ਐਸ਼ਵਰਿਆ ਦਾ ਵਿਆਹ ਹੋਇਆ ਸੀ। ਜਿਸ ਤੋਂ ਬਾਅਦ ਸਾਰੇ ਇਕੱਠੇ ਰਹਿੰਦੇ ਹਨ। ਇਨ੍ਹਾਂ ਦਾ ਇਹ ਘਰ ਬੇਹੱਦ ਆਲੀਸ਼ਾਨ ਹੈ।
2/7
ਅਭਿਸ਼ੇਕ ਬਚਨ ਆਪਣੇ ਪਰਿਵਾਰ ਦੇ ਨਾਲ ਬੈੱਡਰੂਮ ਏਰੀਆ 'ਚ ਫੋਟੋ ਕਲਿੱਕ ਕਰਾਉਂਦੇ ਨਜ਼ਰ ਆ ਰਹੇ ਹਨ।
3/7
ਬਚਨ ਪਰਿਵਾਰ ਇਸ ਆਲੀਸ਼ਾਨ ਘਰ 'ਚ ਇਕੱਠਾ ਰਹਿੰਦਾ ਹੈ।
4/7
ਬਚਨ ਪਰਿਵਾਰ ਦੇ ਘਰ ਦੀ ਇਹ ਦੀਵਾਰ ਬੇਹੱਦ ਖੂਬਸੂਰਤ ਹੈ।
5/7
ਅਭਿਸ਼ੇਕ ਬਚਨ ਆਪਣੀ ਮਾਂ ਦੇ ਬੇਹੱਦ ਕਰੀਬ ਹੈ। ਦੋਵਾਂ ਦੀ ਇਹ ਤਸਵੀਰ ਬੇਹੱਦ ਪਿਆਰੀ ਹੈ।
6/7
ਐਸ਼ਵਰਿਆ ਘਰ ਦੇ ਇਸ ਏਰੀਆ 'ਚ ਬੇਟੀ ਨਾਲ ਕੁਆਲਿਟੀ ਟਾਇਮ ਸਪੈਂਡ ਕਰਦੀ ਹੈ।
7/7
ਇਸ ਤਸਵੀਰ ਪਿੱਛੇ ਪੇਂਟਿੰਗ ਕਾਫੀ ਪਿਆਰੀ ਹੈ।
Sponsored Links by Taboola