ਐਸ਼ਵਰਿਆ ਰਾਏ ਬੱਚਨ ਦੀਆਂ ਇਨ੍ਹਾਂ ਤਸਵੀਰਾਂ 'ਚ ਛੁਪੀਆਂ ਬਚਪਨ ਤੇ ਕਰੀਅਰ ਦੇ ਸ਼ੁਰੂਆਤੀ ਦਿਨਾਂ ਦੀਆਂ ਸੁਨਹਿਰੀ ਯਾਦਾਂ

Aishwarya Rai

1/8
ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਇੰਡਸਟਰੀ ਦੀ ਇੱਕ ਸਫਲ ਅਭਿਨੇਤਰੀ ਹੈ। ਬਾਲੀਵੁੱਡ ਦੀਆਂ ਸਭ ਤੋਂ ਅਮੀਰ ਅਭਿਨੇਤਰੀਆਂ ਦੀ ਸੂਚੀ ਵਿੱਚ ਐਸ਼ਵਰਿਆ ਰਾਏ ਬੱਚਨ ਦਾ ਨਾਂ ਸਭ ਤੋਂ ਉੱਪਰ ਹੈ ਪਰ ਉਸ ਨੇ ਇਸ ਮੁਕਾਮ ਤੱਕ ਪਹੁੰਚਣ ਲਈ ਕਾਫੀ ਸੰਘਰਸ਼ ਕੀਤਾ ਹੈ।
2/8
ਇਹ ਐਸ਼ਵਰਿਆ ਰਾਏ ਦੇ ਬਚਪਨ ਦੀ ਫੋਟੋ ਹੈ। ਇਸ ਬਲੈਕ ਐਂਡ ਵ੍ਹਾਈਟ ਫੋਟੋ 'ਚ ਵੀ ਅਦਾਕਾਰਾ ਕਾਫੀ ਕਿਊਟ ਲੱਗ ਰਹੀ ਹੈ।
3/8
ਇਸ ਤਸਵੀਰ 'ਚ ਐਸ਼ਵਰਿਆ ਰਾਏ ਆਪਣੇ ਭਰਾ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਫੋਟੋ ਵਿੱਚ ਐਸ਼ ਦੇ ਲੜਕਿਆਂ ਵਾਂਗ ਛੋਟੇ ਵਾਲ ਹਨ।
4/8
ਐਸ਼ਵਰਿਆ ਰਾਏ ਬਚਪਨ 'ਚ ਇਸ ਤਰ੍ਹਾਂ ਦੀ ਨਜ਼ਰ ਆਉਂਦੀ ਸੀ। ਚਿਹਰੇ ਦੀ ਇਹ ਮਾਸੂਮੀਅਤ ਕਿਸੇ ਦਾ ਵੀ ਦਿਲ ਜਿੱਤ ਲਵੇ।
5/8
ਇਹ ਐਸ਼ਵਰਿਆ ਰਾਏ ਦੀ ਪਰਿਵਾਰਕ ਫੋਟੋ ਹੈ, ਜਿਸ 'ਚ ਅਭਿਨੇਤਰੀ ਆਪਣੇ ਮਾਤਾ-ਪਿਤਾ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
6/8
ਇਹ ਫੋਟੋ ਐਸ਼ਵਰਿਆ ਰਾਏ ਦੇ ਮਾਡਲਿੰਗ ਦੇ ਦਿਨਾਂ ਦੀ ਹੈ। ਇੱਥੋਂ ਹੀ ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
7/8
ਐਸ਼ਵਰਿਆ ਰਾਏ ਦੇ ਥ੍ਰੋਬੈਕ ਫੋਟੋ ਕਲੈਕਸ਼ਨ ਵਿੱਚੋਂ ਇੱਕ ਹੋਰ ਬਹੁਤ ਖੂਬਸੂਰਤ ਫੋਟੋ।
8/8
ਇਹ ਤਸਵੀਰ ਉਸ ਸਮੇਂ ਦੀ ਹੈ ,ਜਦੋਂ ਐਸ਼ਵਰਿਆ ਰਾਏ ਨੇ ਸਾਲ 1994 'ਚ ਮਿਸ ਵਰਲਡ ਦਾ ਤਾਜ ਆਪਣੇ ਨਾਂ ਕੀਤਾ ਸੀ।
Sponsored Links by Taboola