Akshara Singh Bridal Look : 'ਪਵਨ ਸਿੰਘ ਨਾਲ ਵਿਆਹ ਕਰਵਾ ਲਵੋ', ਅਕਸ਼ਰਾ ਸਿੰਘ ਨੂੰ ਦੁਲਹਨ ਦੇ ਰੂਪ 'ਚ ਦੇਖ ਫੈਨਜ਼ ਨੇ ਕੀਤੀ ਅਭਿਨੇਤਰੀ ਨੂੰ ਗੁਜਾਰਿਸ਼

Bhojpuri News : ਭੋਜਪੁਰੀ ਅਦਾਕਾਰਾ ਅਕਸ਼ਰਾ ਸਿੰਘ ਨੂੰ ਫਿਲਮੀ ਪਰਦੇ ਤੇ ਉਸ ਦੇ ਪ੍ਰਸ਼ੰਸਕਾਂ ਨੇ ਇੰਨੀ ਵਾਰ ਦੁਲਹਨ ਬਣਦੇ ਦੇਖਿਆ ਹੈ ਕਿ ਹੁਣ ਉਹ ਉਸ ਨੂੰ ਅਸਲ ਜ਼ਿੰਦਗੀ ਚ ਦੁਲਹਨ ਬਣਦੇ ਦੇਖਣਾ ਚਾਹੁੰਦੇ ਹਨ।

Akshara Singh

Sponsored Links by Taboola