ਮਾਂ ਬਣਨ ਤੋਂ ਬਾਅਦ ਵੀ ਆਲੀਆ ਭੱਟ ਦਿਖਦੀ ਹੈ ਐਨੀ ਫਿੱਟ ਅਤੇ ਸਲਿਮ...ਜਾਣੋ ਕਿਵੇਂ

ਆਲੀਆ ਭੱਟ ਬਾਲੀਵੁੱਡ ਦੀ ਸਭ ਤੋਂ ਵਧੀਆ ਅਦਾਕਾਰਾ ਹੈ। ਆਪਣੀ ਅਦਾਕਾਰੀ ਦੇ ਨਾਲ-ਨਾਲ ਉਹ ਆਪਣੀ ਫਿਟਨੈੱਸ ਲਈ ਵੀ ਇੰਡਸਟਰੀ ਚ ਮਸ਼ਹੂਰ ਹੈ। ਜਾਣੋ ਕਿਵੇਂ ਡਿਲੀਵਰੀ ਤੋਂ ਬਾਅਦ ਵੀ ਆਲੀਆ ਖੁਦ ਨੂੰ ਇੰਨੀ ਫਿੱਟ ਰੱਖਦੀ ਹੈ...

Alia bhatt

1/7
ਆਲੀਆ ਭੱਟ ਬਾਲੀਵੁੱਡ ਦੀ ਸਭ ਤੋਂ ਵਧੀਆ ਅਦਾਕਾਰਾ ਹੈ। ਆਪਣੀ ਅਦਾਕਾਰੀ ਦੇ ਨਾਲ-ਨਾਲ ਉਹ ਆਪਣੀ ਫਿਟਨੈੱਸ ਲਈ ਵੀ ਇੰਡਸਟਰੀ 'ਚ ਮਸ਼ਹੂਰ ਹੈ। ਜਾਣੋ ਕਿਵੇਂ ਡਿਲੀਵਰੀ ਤੋਂ ਬਾਅਦ ਵੀ ਆਲੀਆ ਖੁਦ ਨੂੰ ਇੰਨੀ ਫਿੱਟ ਰੱਖਦੀ ਹੈ...
2/7
ਆਲੀਆ ਭੱਟ ਖੁਦ ਨੂੰ ਫਿੱਟ ਰੱਖਣ ਲਈ ਲਗਾਤਾਰ ਕਸਰਤ ਕਰਦੀ ਹੈ। ਉਸਨੂੰ ਕਾਰਡੀਓ ਕਰਨਾ ਪਸੰਦ ਹੈ। ਇਸ ਦੀ ਮਦਦ ਨਾਲ ਉਹ ਆਪਣੇ ਸਰੀਰ ਨੂੰ ਸਿਹਤਮੰਦ ਅਤੇ ਭਾਰ ਨੂੰ ਕੰਟਰੋਲ 'ਚ ਰੱਖਦੀ ਹੈ। ਇਸ ਤੋਂ ਇਲਾਵਾ ਉਹ ਆਪਣੀ ਫਿਟਨੈੱਸ ਰੁਟੀਨ ਵਿਚ ਯੋਗਾ, ਵੇਟ ਟਰੇਨਿੰਗ, ਬੀਚ ਰਨਿੰਗ ਆਦਿ ਨੂੰ ਵੀ ਸ਼ਾਮਲ ਕਰਦੀ ਹੈ।
3/7
ਆਲੀਆ ਭੱਟ ਆਪਣੇ ਦਿਨ ਦੀ ਸ਼ੁਰੂਆਤ ਕੋਸੇ ਪਾਣੀ ਅਤੇ ਨਿੰਬੂ ਨਾਲ ਕਰਦੀ ਹੈ। ਇਸ ਨਾਲ ਉਨ੍ਹਾਂ ਦਾ ਵਜ਼ਨ ਬਰਕਰਾਰ ਰੱਖਣ 'ਚ ਮਦਦ ਮਿਲਦੀ ਹੈ।
4/7
ਫਿਟਨੈੱਸ ਬਰਕਰਾਰ ਰੱਖਣ ਲਈ ਆਲੀਆ ਆਪਣੀ ਡਾਈਟ 'ਚ ਹਰੀਆਂ ਸਬਜ਼ੀਆਂ ਅਤੇ ਮੌਸਮੀ ਫਲ ਸ਼ਾਮਲ ਕਰਦੀ ਹੈ। ਚੁਕੰਦਰ ਦਾ ਸਲਾਦ ਉਨ੍ਹਾਂ ਦੀ ਖੁਰਾਕ ਦਾ ਜ਼ਰੂਰੀ ਹਿੱਸਾ ਹੈ। ਇਹ ਉਹਨਾਂ ਦੀ ਸਕਿਨ ਨੂੰ ਚਮਕਦਾਰ ਬਣਾਉਂਦਾ ਹੈ
5/7
ਆਲੀਆ ਚਮਕਦਾਰ ਸਕਿਨ ਲਈ ਕਾਫੀ ਪਾਣੀ ਪੀਂਦੀ ਹੈ। ਇਹ ਉਨ੍ਹਾਂ ਦੇ ਸਰੀਰ ਨੂੰ ਡੀਟੌਕਸ ਕਰਨ ਵਿੱਚ ਮਦਦ ਕਰਦਾ ਹੈ।
6/7
ਆਲੀਆ ਖੁਦ ਨੂੰ ਫਿੱਟ ਰੱਖਣ ਲਈ 7 ਤੋਂ 8 ਘੰਟੇ ਦੀ ਨੀਂਦ ਪੂਰੀ ਕਰਨ ਦੀ ਕੋਸ਼ਿਸ਼ ਕਰਦੀ ਹੈ। ਤੁਹਾਨੂੰ ਦੱਸ ਦੇਈਏ ਕਿ ਚੰਗੀ ਸਿਹਤ ਲਈ 8 ਘੰਟੇ ਦੀ ਨੀਂਦ ਲੈਣਾ ਬਹੁਤ ਜ਼ਰੂਰੀ ਹੈ।
7/7
ਦੂਜੇ ਪਾਸੇ ਆਲੀਆ ਦੇ ਡਿਨਰ ਦੀ ਗੱਲ ਕਰੀਏ ਤਾਂ ਉਹ ਡਿਨਰ ਵਿੱਚ ਦਹੀਂ ਚਾਵਲ ਜਾਂ ਸੂਪ ਖਾਣਾ ਪਸੰਦ ਕਰਦੀ ਹੈ। ਜੇਕਰ ਤੁਸੀਂ ਵੀ ਆਲੀਆ ਭੱਟ ਦੀ ਤਰ੍ਹਾਂ ਸਲਿਮ ਅਤੇ ਟ੍ਰਿਮ ਫਿਗਰ ਪਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਉਸਦੇ ਰੁਟੀਨ ਨੂੰ ਫੋਲੋ ਕਰਨਾ ਚਾਹੀਦੀ ਹੈ।
Sponsored Links by Taboola