Ananya Panday: ਅਨੰਨਿਆ ਪਾਂਡੇ ਨੇ ਫਿਰ ਇੰਟਰਨੈੱਟ 'ਤੇ ਮਚਾਈ ਤਬਾਹੀ, ਮਿਰਰ ਵਰਕ ਆਊਟਫਿਟ 'ਚ ਨਜ਼ਰ ਆਈ ਬੇਹੱਦ ਖੂਬਸੂਰਤ
Pics: ਫਿਲਮਾਂ ਦੇ ਨਾਲ ਅਨੰਨਿਆ ਪਾਂਡੇ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੀਆਂ ਵੀਡੀਓਜ਼ ਤੇ ਫੋਟੋਆਂ ਰਾਹੀਂ ਫੈਨਸ ਦਾ ਮਨੋਰੰਜਨ ਕਰਦੀ ਹੈ। ਇਸ ਦੌਰਾਨ ਅਦਾਕਾਰਾ ਨੇ ਆਪਣੀਆਂ ਕੁਝ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ
Ananya Panday
1/8
ਅਨੰਨਿਆ ਪਾਂਡੇ ਇਨ੍ਹੀਂ ਦਿਨੀਂ ਆਪਣੀ ਫੈਸ਼ਨ ਗੇਮ ਦੇ ਸਿਖਰ 'ਤੇ ਹੈ। ਆਪਣੇ ਸਟਾਈਲ ਸਟੇਟਮੈਂਟ ਲਈ ਜਾਣੀ ਜਾਂਦੀ ਅਦਾਕਾਰਾ ਨੇ ਹਾਲ ਹੀ 'ਚ ਆਪਣੇ ਫੋਟੋਸ਼ੂਟ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ।
2/8
ਅਨਨਿਆ ਨੇ ਆਪਣੇ ਨਵੇਂ ਫੋਟੋਸ਼ੂਟ ਦੀ ਇੱਕ ਰੀਲ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ, ਜਿਸ 'ਚ ਉਹ ਵੱਖ-ਵੱਖ ਅੰਦਾਜ਼ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
3/8
ਸੋਸ਼ਲ ਮੀਡੀਆ 'ਤੇ ਸਨਸਨੀ ਮਚਾਉਣ ਵਾਲੀਆਂ ਇਨ੍ਹਾਂ ਤਸਵੀਰਾਂ 'ਚ ਉਹ ਚਮਕਦਾਰ ਮਿਰਰ ਵਰਕ ਨਾਲ ਬਣੀ ਮਿੰਨੀ ਸਕਰਟ ਅਤੇ ਕ੍ਰੌਪ ਟਾਪ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
4/8
ਅਨੰਨਿਆ ਪਾਂਡੇ ਦਾ ਇਹ ਸਿਜ਼ਲਿੰਗ ਅਵਤਾਰ ਕਾਫੀ ਗਲੈਮਰਸ ਲੱਗ ਰਿਹਾ ਹੈ।
5/8
ਦੱਸ ਦੇਈਏ ਕਿ ਅਨਨਿਆ ਬਾਲੀਵੁੱਡ ਦੇ ਮਸ਼ਹੂਰ ਸਟਾਰ ਕਿਡਸ ਵਿੱਚੋਂ ਇੱਕ ਹੈ। ਫਿਲਮ 'ਸਟੂਡੈਂਟ ਆਫ ਦਿ ਈਅਰ 2' ਨਾਲ ਐਕਟਿੰਗ ਦੀ ਦੁਨੀਆ 'ਚ ਕਦਮ ਰੱਖਣ ਵਾਲੀ ਅਨੰਨਿਆ ਦੀ ਇੰਸਟਾਗ੍ਰਾਮ 'ਤੇ ਜ਼ਬਰਦਸਤ ਫੈਨ ਫਾਲੋਇੰਗ ਹੈ।
6/8
ਉਹ ਅਕਸਰ ਆਪਣੀਆਂ ਕਿਲਰ ਅਤੇ ਮਨਮੋਹਕ ਤਸਵੀਰਾਂ ਨਾਲ ਪ੍ਰਸ਼ੰਸਕਾਂ 'ਤੇ ਤਬਾਹੀ ਮਚਾ ਦਿੰਦੀ ਹੈ। ਉਸ ਦਾ ਨਵਾਂ ਲੁੱਕ ਵੀ ਅਜਿਹਾ ਹੀ ਨਜ਼ਰ ਆ ਰਿਹਾ ਹੈ।
7/8
ਵਰਕ ਫਰੰਟ 'ਤੇ, ਅਨੰਨਿਆ ਅਗਲੀ ਵਾਰ ਅਰਜੁਨ ਵਾਰੇਨ ਸਿੰਘ ਦੀ 'ਖੋ ਗਏ ਹਮ ਕਹਾਂ' ਵਿੱਚ ਨਜ਼ਰ ਆਵੇਗੀ। ਇਸ ਫਿਲਮ 'ਚ ਉਹ ਸਿਧਾਂਤ ਚਤੁਰਵੇਦੀ ਅਤੇ ਆਦਰਸ਼ ਗੌਰਵ ਨਾਲ ਸਕ੍ਰੀਨ ਸਪੇਸ ਸ਼ੇਅਰ ਕਰੇਗੀ। ਫਿਲਮ ਦੀ ਸ਼ੂਟਿੰਗ ਖਤਮ ਹੋ ਚੁੱਕੀ ਹੈ।
8/8
'ਖੋ ਗਏ ਹਮ ਕਹਾਂ' ਤੋਂ ਬਾਅਦ ਅਨੰਨਿਆ ਆਯੁਸ਼ਮਾਨ ਖੁਰਾਨਾ ਨਾਲ ਫਿਲਮ ਡਰੀਮ ਗਰਲ 2 'ਚ ਨਜ਼ਰ ਆਵੇਗੀ।
Published at : 18 Nov 2022 03:29 PM (IST)