ਅੰਜਲੀ ਅਰੋੜਾ ਨੇ ਬੀਚ 'ਤੇ ਬਿਕਨੀ ਪਹਿਨ ਕੇ ਮਚਾਇਆ ਤਹਿਲਕਾ , ਬੋਲਡਨੈੱਸ ਦੇਖ ਫੈਨਜ਼ ਹੋਏ ਮਦਹੋਸ਼ !

ਅੰਜਲੀ ਅਰੋੜਾ ਦਾ ਬੀਚ ਤੇ ਜਲਵਾ ਬਿਖਰਦੇ ਹੋਏ ਇੱਕ ਨਵਾਂ ਵੀਡੀਓ ਇੰਟਰਨੈੱਟ ਤੇ ਤਹਿਲਕਾ ਮਚਾ ਰਿਹਾ ਹੈ। ਸੋਸ਼ਲ ਮੀਡੀਆ ਸਟਾਰ ਬੀਚ ਤੇ ਬਿਕਨੀ ਪਹਿਨੇ ਪਾਣੀ ਚ ਅੱਗ ਲਗਾ ਰਹੀ ਹੈ।

Anjali Arora

1/6
ਅੰਜਲੀ ਅਰੋੜਾ ਦਾ ਬੀਚ 'ਤੇ ਜਲਵਾ ਬਿਖਰਦੇ ਹੋਏ ਇੱਕ ਨਵਾਂ ਵੀਡੀਓ ਇੰਟਰਨੈੱਟ 'ਤੇ ਤਹਿਲਕਾ ਮਚਾ ਰਿਹਾ ਹੈ। ਸੋਸ਼ਲ ਮੀਡੀਆ ਸਟਾਰ ਬੀਚ 'ਤੇ ਬਿਕਨੀ ਪਹਿਨੇ ਪਾਣੀ 'ਚ ਅੱਗ ਲਗਾ ਰਹੀ ਹੈ।
2/6
ਉਨ੍ਹਾਂ ਦੀਆਂ ਬੀਚ ਵੀਡੀਓਜ਼ ਅਤੇ ਫੋਟੋਆਂ ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਅੰਜਲੀ ਆਪਣੇ ਹੌਟ ਲੁੱਕ ਨਾਲ ਸਾਰਿਆਂ ਦੇ ਹੋਸ਼ ਉਡਾਉਂਦੀ ਨਜ਼ਰ ਆ ਰਹੀ ਹੈ।
3/6
ਅੰਜਲੀ ਬਲੈਕ ਬਿਕਨੀ ਪਹਿਨ ਕੇ ਬੇਹੱਦ ਖੂਬਸੂਰਤ ਲੱਗ ਰਹੀ ਹੈ। 'ਕੱਚਾ ਬਦਮ' ਕੁੜੀ ਦਾ ਅੰਦਾਜ਼ ਫੈਨਜ਼ ਨੂੰ ਕਾਫੀ ਪਸੰਦ ਆ ਰਿਹਾ ਹੈ।
4/6
ਅੰਜਲੀ ਇੰਸਟਾਗ੍ਰਾਮ 'ਤੇ ਆਪਣੀਆਂ ਹੌਟ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਜਾਂਦੀ ਹੈ। ਲੱਖਾਂ ਲੋਕ ਉਸ ਦੇ ਸਟਾਈਲ ਦੇ ਦੀਵਾਨੇ ਹਨ।
5/6
ਹਾਲ ਹੀ 'ਚ ਅੰਜਲੀ ਅਰੋੜਾ ਦਾ ਨਵਾਂ ਗੀਤ GHAFIL ਰਿਲੀਜ਼ ਹੋਇਆ ਹੈ, ਜਿਸ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
6/6
ਅੰਜਲੀ ਆਪਣੀਆਂ ਡਾਂਸ ਰੀਲਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਇੰਸਟਾ 'ਤੇ ਉਸ ਦੇ 12 ਮਿਲੀਅਨ ਤੋਂ ਵੱਧ ਫਾਲੋਅਰਜ਼ ਹਨ। ਅਜਿਹਾ ਹੀ ਅੰਜਲੀ ਅਰੋੜਾ ਦਾ ਨਵਾਂ ਬੀਚ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ।
Sponsored Links by Taboola