Anushka Sen: ਮੈਟਲਿਕ ਸਾੜ੍ਹੀ 'ਚ 'ਅਪਸਰਾ' ਵਾਂਗ ਲੱਗ ਰਹੀ ਸੀ ਅਨੁਸ਼ਕਾ ਸੇਨ, ਦੇਖੋ ਵਾਇਰਲ ਤਸਵੀਰਾਂ
Anushka Sen Pics: ਇੰਟਰਨੈੱਟ ਸਨਸਨੀ ਅਤੇ ਸੋਸ਼ਲ ਮੀਡੀਆ ਦਾ ਮਸ਼ਹੂਰ ਚਿਹਰਾ ਅਨੁਸ਼ਕਾ ਸੇਨ ਆਪਣੇ ਕਾਤਲਾਨਾ ਅੰਦਾਜ਼ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਤੇ ਰਾਜ ਕਰਨ ਦਾ ਹੁਨਰ ਚੰਗੀ ਤਰ੍ਹਾਂ ਜਾਣਦੀ ਹੈ।
Anushka Sen
1/7
ਅਦਾਕਾਰਾ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਹੁੰਦੇ ਹੀ ਤੇਜ਼ੀ ਨਾਲ ਵਾਇਰਲ ਹੋ ਜਾਂਦੀਆਂ ਹਨ। ਦੂਜੇ ਪਾਸੇ ਅਨੁਸ਼ਕਾ ਦੇ ਪ੍ਰਸ਼ੰਸਕ ਉਨ੍ਹਾਂ ਦੀਆਂ ਤਸਵੀਰਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ, ਵੇਖੋ ਉਨ੍ਹਾਂ ਦੀਆਂ ਇਹ ਵਾਇਰਲ ਤਸਵੀਰਾਂ...
2/7
20 ਸਾਲ ਦੀ ਅਨੁਸ਼ਕਾ ਸੇਨ ਆਪਣੀ ਬੋਲਡਨੈੱਸ ਨਾਲ ਪ੍ਰਸ਼ੰਸਕਾਂ ਨੂੰ ਬੇਤਾਬ ਕਰਦੀ ਰਹਿੰਦੀ ਹੈ। ਅਭਿਨੇਤਰੀ ਅਨੁਸ਼ਕਾ ਸੇਨ ਮੈਟਲਿਕ ਸਾੜ੍ਹੀ ਵਿੱਚ ਬੇਹੱਦ ਗਲੈਮਰਸ ਲੱਗ ਰਹੀ ਹੈ।
3/7
ਅਦਾਕਾਰਾ ਅਨੁਸ਼ਕਾ ਸੇਨ ਦੇਸੀ ਲੁੱਕ 'ਚ ਕਾਫੀ ਬੋਲਡ ਅਤੇ ਹੌਟ ਨਜ਼ਰ ਆ ਰਹੀ ਹੈ। ਅਦਾਕਾਰਾ ਅਨੁਸ਼ਕਾ ਸੇਨ ਨੇ ਸਾੜ੍ਹੀ ਦੇ ਨਾਲ ਡਿਜ਼ਾਈਨਰ ਬਲਾਊਜ਼ ਪਾਇਆ ਹੋਇਆ ਹੈ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।
4/7
ਅਨੁਸ਼ਕਾ ਸੇਨ ਸਾਯਨੀ ਮੇਕਅੱਪ ਅਤੇ ਹੱਥਾਂ ਵਿੱਚ ਚੂੜੀਆਂ ਪਾ ਕੇ ਸ਼ਾਨਦਾਰ ਲੱਗ ਰਹੀ ਹੈ। ਅਨੁਸ਼ਕਾ ਸੇਨ ਆਪਣੇ ਪ੍ਰਸ਼ੰਸਕਾਂ ਲਈ ਆਪਣੇ ਨਿੱਜੀ ਅਤੇ ਪੇਸ਼ੇਵਰ ਪਲਾਂ ਨੂੰ ਸ਼ੇਅਰ ਕਰਦੀ ਰਹਿੰਦੀ ਹੈ।
5/7
ਅਨੁਸ਼ਕਾ ਦੀ ਪੜ੍ਹਾਈ ਦੀ ਗੱਲ ਕਰੀਏ ਤਾਂ ਉਸ ਨੇ ਫਿਲਮਗ੍ਰਾਫੀ ਵਿੱਚ ਬੈਚਲਰ ਡਿਗਰੀ ਕੀਤੀ ਹੈ। ਅਨੁਸ਼ਕਾ ਨੇ ਬਾਲ ਕਲਾਕਾਰ ਵਜੋਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ
6/7
ਅਨੁਸ਼ਕਾ ਸੇਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2009 ਵਿੱਚ ਸੀਰੀਅਲ ਯੇਹਾਂ ਮੈਂ ਘਰ ਘਰ ਖੇਲੀ ਨਾਲ ਬਾਲ ਕਲਾਕਾਰ ਵਜੋਂ ਕੀਤੀ ਸੀ। ਇਸ ਦੇ ਨਾਲ ਹੀ ਉਹ ਬਾਲ ਵੀਰ, ਡਰ ਫਾਈਲਜ਼, ਰਾਣੀ ਲਕਸ਼ਮੀਬਾਈ ਸੀਰੀਅਲ ਵਿੱਚ ਨਜ਼ਰ ਆ ਚੁੱਕੀ ਹੈ।
7/7
ਅਦਾਕਾਰਾ ਅਨੁਸ਼ਕਾ ਸੇਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਦੱਸ ਦੇਈਏ ਕਿ ਅਦਾਕਾਰਾ ਅਨੁਸ਼ਕਾ ਸੇਨ ਦੇ ਇੰਸਟਾਗ੍ਰਾਮ 'ਤੇ 39 ਮਿਲੀਅਨ ਫਾਲੋਅਰਜ਼ ਹਨ।
Published at : 16 Dec 2022 11:40 AM (IST)