Anushka Sen: ਅਨੁਸ਼ਕਾ ਸੇਨ ਨੇ ਫਾਰਮਲ ਆਊਟਫਿਟ 'ਚ ਸ਼ੇਅਰ ਕੀਤਾ ਬੌਸੀ ਲੁੱਕ, ਫੋਟੋਆਂ ਦੇਖ ਕੇ ਦੀਵਾਨੇ ਹੋਏ ਫੈਨਜ਼

Anushka Sen Pics: ਅਨੁਸ਼ਕਾ ਸੇਨ ਹਮੇਸ਼ਾ ਸ਼ਾਨਦਾਰ ਤੇ ਗਲੈਮਰਸ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਉਂਦੀ ਹੈ। ਜਦੋਂ ਵੀ ਉਹ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਹੈ ਤਾਂ ਪ੍ਰਸ਼ੰਸਕ ਉਸ ਦੀਆਂ ਤਸਵੀਰਾਂ ਨੂੰ ਕਾਫੀ ਪਸੰਦ ਕਰਦੇ ਹਨ।

Anushka Sen

1/8
ਹਾਲ ਹੀ 'ਚ ਅਦਾਕਾਰਾ ਨੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਨਾਲ ਸੋਸ਼ਲ ਮੀਡੀਆ 'ਤੇ ਇੱਕ ਵਾਰ ਫਿਰ ਧਮਾਲ ਮਚਾ ਦਿੱਤਾ ਹੈ। ਦੇਖੋ ਉਸਦਾ ਹੌਟ ਲੁੱਕ...
2/8
ਅਦਾਕਾਰਾ ਅਨੁਸ਼ਕਾ ਸੇਨ ਇੰਸਟਾਗ੍ਰਾਮ 'ਤੇ ਆਪਣੀਆਂ ਹੌਟ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
3/8
ਹਾਲ ਹੀ 'ਚ ਫੋਟੋਸ਼ੂਟ 'ਚ ਅਦਾਕਾਰਾ ਨੇ ਫਾਰਮਲ ਆਊਟਫਿਟ 'ਚ ਤਸਵੀਰਾਂ ਇੰਸਟਾ 'ਤੇ ਪੋਸਟ ਕੀਤੀਆਂ ਹਨ।
4/8
ਇਨ੍ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਅਭਿਨੇਤਰੀ ਅਨੁਸ਼ਕਾ ਸੇਨ ਕਾਫੀ ਸਿਜ਼ਲਿੰਗ ਅਤੇ ਹੌਟ ਲੱਗ ਰਹੀ ਹੈ।
5/8
ਇਨ੍ਹਾਂ ਤਸਵੀਰਾਂ 'ਚ ਅਨੁਸ਼ਕਾ ਸੇਨ ਨੇ ਚਿੱਟੇ ਰੰਗ ਦੀ ਕਮੀਜ਼ ਅਤੇ ਡੈਨਿਮ ਜੀਨਸ ਪਾਈ ਹੋਈ ਹੈ।
6/8
ਅਦਾਕਾਰਾ ਦੇ ਇਸ ਲੁੱਕ ਨੂੰ ਦੇਖ ਕੇ ਪ੍ਰਸ਼ੰਸਕ ਉਸ ਦੀ ਖੂਬਸੂਰਤੀ ਦੇ ਕਾਇਲ ਹੋ ਗਏ ਹਨ ਅਤੇ ਨਾਲ ਹੀ ਉਸ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ।
7/8
ਅਭਿਨੇਤਰੀ ਨੇ ਖੁੱਲ੍ਹੇ ਵਾਲ ਅਤੇ ਬਿਨਾਂ ਮੇਕਅੱਪ ਦੇ ਆਪਣੇ ਲੁੱਕ ਨੂੰ ਪੂਰਾ ਕੀਤਾ ਹੈ।
8/8
ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਇੱਕ ਤੋਂ ਵਧ ਕੇ ਇੱਕ ਕਿਲਰ ਅੰਦਾਜ਼ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
Sponsored Links by Taboola