Avneet Kaur: ਬਲੈਕ ਆਊਟਫਿਟ 'ਚ ਅਵਨੀਤ ਕੌਰ ਨੇ ਦਿੱਤੇ ਅਜਿਹੇ ਪੋਜ਼ ਪ੍ਰਸ਼ੰਸਕ ਵੀ ਰਹਿ ਗਏ ਹੈਰਾਨ, ਦੇਖੋ ਤਾਜ਼ਾ ਤਸਵੀਰਾਂ

Avneet Kaur Pics: ਸਿਰਫ 21 ਸਾਲ ਦੀ ਉਮਰ ਚ ਅਵਨੀਤ ਕੌਰ ਨੇ ਪ੍ਰਸ਼ੰਸਕਾਂ ਨੂੰ ਇੰਨਾ ਬੇਕਾਬੂ ਕਰ ਦਿੱਤਾ ਹੈ ਕਿ ਉਸ ਦੀਆਂ ਤਸਵੀਰਾਂ ਤੇ ਵੀਡੀਓਜ਼ ਇੰਸਟਾਗ੍ਰਾਮ ਤੇ ਅੱਪਲੋਡ ਹੁੰਦੇ ਹੀ ਪ੍ਰਸ਼ੰਸਕਾਂ ਵਿਚਾਲੇ ਸੁਰਖੀਆਂ ਬਟੋਰਨ ਲੱਗ ਜਾਂਦੀ ਹੈ।

Avneet Kaur

1/7
ਹਾਲ ਹੀ ਵਿੱਚ ਅਵਨੀਤ ਕੌਰ ਦੇ ਲੇਟੈਸਟ ਬਲੈਕ ਆਊਟਫਿਟ 'ਚ ਫੋਟੋਸ਼ੂਟ ਦੀਆਂ ਤਸਵੀਰਾਂ ਨੇ ਇੱਕ ਵਾਰ ਫਿਰ ਇੰਟਰਨੈੱਟ 'ਤੇ ਧਮਾਲ ਮਚਾ ਦਿੱਤਾ ਹੈ। ਵੇਖੋ ਇਹ ਤਸਵੀਰਾਂ...
2/7
ਇੰਟਰਨੈੱਟ 'ਤੇ ਆਪਣੇ ਬੋਲਡ ਲੁੱਕ ਅਤੇ ਫੈਸ਼ਨ ਸਟੇਟਮੈਂਟਾਂ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਣ ਵਾਲੀ ਅਦਾਕਾਰਾ ਅਵਨੀਤ ਕੌਰ ਦੀਆਂ ਤਾਜ਼ਾ ਤਸਵੀਰਾਂ ਇੰਸਟਾਗ੍ਰਾਮ 'ਤੇ ਵਾਇਰਲ ਹੋ ਰਹੀਆਂ ਹਨ।
3/7
ਇਨ੍ਹਾਂ ਤਸਵੀਰਾਂ 'ਚ ਉਸ ਦੀ ਹੌਟਨੈੱਸ ਨੂੰ ਦੇਖ ਕੇ ਪ੍ਰਸ਼ੰਸਕ ਅਵਨੀਤ ਕੌਰ ਦੇ ਲੁੱਕ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ।
4/7
ਹਾਲ ਹੀ 'ਚ ਉਸ ਦੀਆਂ ਲੇਟੈਸਟ ਬੋਲਡ ਤਸਵੀਰਾਂ ਨੇ ਇੱਕ ਵਾਰ ਫਿਰ ਸੋਸ਼ਲ ਮੀਡੀਆ 'ਤੇ ਖਲਬਲੀ ਮਚਾ ਦਿੱਤੀ ਹੈ।
5/7
ਅਵਨੀਤ ਕੌਰ ਨੇ ਆਪਣੇ ਤਾਜ਼ਾ ਫੋਟੋਸ਼ੂਟ ਦੌਰਾਨ ਬਲੈਕ ਕਲਰ ਦੀ ਆਫ ਸ਼ੋਲਡਰ ਲੁੱਕ ਵਿੱਚ ਇੱਕ ਸ਼ਾਰਟ ਡਰੈੱਸ ਪਾਈ ਹੋਈ ਹੈ। ਅਦਾਕਾਰਾ ਨੇ ਖੁੱਲ੍ਹੇ ਵਾਲ ਅਤੇ ਨਿਊਡ ਲਿਪਸਟਿਕ ਲਗਾ ਕੇ ਆਪਣਾ ਲੁੱਕ ਪੂਰਾ ਕੀਤਾ ਹੈ।
6/7
ਅਵਨੀਤ ਕੌਰ ਦੀਆਂ ਇਹ ਫੋਟੋਆਂ ਸ਼ੇਅਰ ਹੁੰਦੇ ਹੀ ਪ੍ਰਸ਼ੰਸਕਾਂ ਨੇ ਆਪਣੇ ਪ੍ਰਤੀਕਰਮ ਦੇਣਾ ਸ਼ੁਰੂ ਕਰ ਦਿੱਤਾ। ਇੱਕ ਯੂਜ਼ਰ ਨੇ ਲਿਖਿਆ- Gorgeous ਜਦਕਿ ਦੂਜੇ ਨੇ ਲਿਖਿਆ- ਕਾਸ਼ ਮੈਂ ਤੁਹਾਡੇ ਵਰਗੀ ਖੂਬਸੂਰਤ ਹੁੰਦੀ।
7/7
ਹਾਲਾਂਕਿ ਇਨ੍ਹਾਂ ਤਸਵੀਰਾਂ ਨੂੰ ਅਪਲੋਡ ਹੋਏ ਕੁਝ ਘੰਟੇ ਹੀ ਹੋਏ ਹਨ ਅਤੇ ਹੁਣ ਤੱਕ 4 ਲੱਖ ਤੋਂ ਜ਼ਿਆਦਾ ਨੇਟੀਜ਼ਨਜ਼ ਇਨ੍ਹਾਂ ਤਸਵੀਰਾਂ ਨੂੰ ਪਸੰਦ ਕਰ ਚੁੱਕੇ ਹਨ।
Sponsored Links by Taboola