Avneet Kaur: ਲੰਡਨ 'ਚ ਛੁੱਟੀਆਂ ਮਨਾਉਂਦੇ ਹੋਏ ਅਵਨੀਤ ਕੌਰ ਨੇ ਸ਼ੇਅਰ ਕੀਤੀਆਂ ਕਿਊਟ ਤਸਵੀਰਾਂ, ਸਾਦਗੀ ਦੇ ਦੀਵਾਨੇ ਹੋਏ ਫੈਨਜ਼
Avneet Kaur Pics: ਟਿਕੂ ਵੈੱਡਸ ਸ਼ੇਰੂ ਦੀ ਅਦਾਕਾਰਾ ਅਵਨੀਤ ਕੌਰ ਨੇ ਆਪਣੀਆਂ ਕੁਝ ਪਿਆਰੀਆਂ ਤਸਵੀਰਾਂ ਇੰਸਟਾਗ੍ਰਾਮ ਤੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਚ ਅਵਨੀਤ ਬੇਹੱਦ ਖੂਬਸੂਰਤ ਲੱਗ ਰਹੀ ਹੈ, ਦੇਖੋ ਤਸਵੀਰਾਂ।
Avneet Kaur
1/7
ਇਨ੍ਹਾਂ ਤਸਵੀਰਾਂ 'ਚ ਅਵਨੀਤ ਕੌਰ ਇਨਡੋਰ ਸੈੱਟਅੱਪ 'ਚ ਚਿਹਰੇ ਦੇ ਵੱਖ-ਵੱਖ ਹਾਵ-ਭਾਵਾਂ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
2/7
ਇਨ੍ਹਾਂ ਸਾਰੀਆਂ ਤਸਵੀਰਾਂ 'ਚ ਅਵਨੀਤ ਕੌਰ ਦੇ ਚਿਹਰੇ ਦੀ ਮਾਸੂਮੀਅਤ ਅਤੇ ਸਾਦਗੀ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ।
3/7
ਤਸਵੀਰਾਂ 'ਚ ਅਵਨੀਤ ਕੌਰ ਪਿੰਕ ਵੂਲਨ ਕੈਪ ਅਤੇ ਸਫੇਦ ਸਵੈਟਰ 'ਚ ਬੇਹੱਦ ਪਿਆਰੀ ਲੱਗ ਰਹੀ ਹੈ।
4/7
ਇਨ੍ਹਾਂ ਤਸਵੀਰਾਂ 'ਚ ਅਵਨੀਤ ਕੌਰ ਆਪਣੀਆਂ ਅੱਖਾਂ ਨਾਲ ਸ਼ਰਾਰਤਾਂ ਕਰਕੇ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਰਹੀ ਹੈ।
5/7
ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਅਵਨੀਤ ਕੌਰ ਨੇ ਕੈਪਸ਼ਨ ਦਿੱਤਾ- ਲੰਡਨ ਦੀਆਂ ਠੰਡੀਆਂ ਸਵੇਰਾਂ ਅਤੇ ਮੇਰੇ ਬਹੁਤ ਸਾਰੇ ਮੂਡ।
6/7
ਇਨ੍ਹਾਂ ਤਸਵੀਰਾਂ 'ਚ ਅਵਨੀਤ ਕੌਰ ਇੱਕ ਤੋਂ ਵਧ ਕੇ ਇੱਕ ਸਿਜ਼ਲਿੰਗ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
7/7
ਉਸ ਦੇ ਹਜ਼ਾਰਾਂ ਪ੍ਰਸ਼ੰਸਕ ਅਵਨੀਤ ਕੌਰ ਦੀਆਂ ਇਨ੍ਹਾਂ ਤਸਵੀਰਾਂ 'ਤੇ ਟਿੱਪਣੀ ਕਰਦੇ ਹੋਏ ਨਜ਼ਰ ਆ ਰਹੇ ਹਨ - ਕਿਊਟੀ, ਕੀ ਚਾਹਤੀ ਹੋ ਆਪ, ਬਿਊਟੀਫੁੱਲ ਸਮਾਈਲ, ਕਿਊਟੀ ਪਾਈ, ਮਾਹ ਪ੍ਰੈਟੀ ਗਰਲ ਅਤੇ 'ਆਪ ਇੰਤਨੀ ਖੂਬਸੂਰਤ ਕਿਊਂ ਹੋ'।
Published at : 06 Dec 2023 01:44 PM (IST)