Bhumi Pednekar Pics : ਬਲੈਕ ਡਰੈੱਸ 'ਚ ਭੂਮੀ ਪੇਡਨੇਕਰ ਨੇ ਦਿੱਤੇ ਕਿਲਰ ਪੋਜ਼
Bhumi Pednekar : ਅਦਾਕਾਰਾ ਭੂਮੀ ਪੇਡਨੇਕਰ ਬਹੁਤ ਘੱਟ ਆਪਣੀ ਖਾਸ ਪਛਾਣ ਬਣਾ ਚੁੱਕੀ ਹੈ। ਅਦਾਕਾਰਾ ਸੋਸ਼ਲ ਮੀਡੀਆ ਤੇ ਵੀ ਕਾਫੀ ਐਕਟਿਵ ਰਹਿੰਦੀ ਹੈ।
Bhumi Pednekar
1/6
Bhumi Pednekar : ਅਦਾਕਾਰਾ ਭੂਮੀ ਪੇਡਨੇਕਰ ਬਹੁਤ ਘੱਟ ਆਪਣੀ ਖਾਸ ਪਛਾਣ ਬਣਾ ਚੁੱਕੀ ਹੈ। ਅਦਾਕਾਰਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਹਾਲ ਹੀ 'ਚ ਉਸ ਨੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਕੁਝ ਗਲੈਮਰਸ ਤਸਵੀਰਾਂ ਸ਼ੇਅਰ ਕੀਤੀਆਂ ਹਨ।
2/6
ਭੂਮੀ ਪੇਡਨੇਕਰ ਨੇ ਇਹ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਜਿਸ 'ਚ ਉਹ ਬਲੈਕ ਸ਼ੀਮਰੀ ਆਊਟਫਿਟ 'ਚ ਕਹਿਰ ਢਾਹ ਰਹੀ ਹੈ।
3/6
ਤਸਵੀਰਾਂ 'ਚ ਇਕ ਵਾਰ ਫਿਰ ਭੂਮੀ ਦਾ ਗਲੈਮਰਸ ਅਵਤਾਰ ਦੇਖਣ ਨੂੰ ਮਿਲਿਆ ਹੈ। ਅਭਿਨੇਤਰੀ ਬਲੈਕ ਡਰੈੱਸ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।
4/6
ਇਸ ਵਨ ਸ਼ੋਲਡਰ ਟਾਈਟ ਫਿਟਿੰਗ ਡਰੈੱਸ 'ਚ ਅਭਿਨੇਤਰੀ ਆਪਣੀ ਪਰਫੈਕਟ ਫਿਗਰ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ।
5/6
ਫੈਨਜ਼ ਵੀ ਭੂਮੀ ਦੇ ਇਸ ਲੁੱਕ ਨੂੰ ਕਾਫੀ ਪਸੰਦ ਕਰ ਰਹੇ ਹਨ। ਉਸ ਦੀਆਂ ਤਸਵੀਰਾਂ 'ਤੇ ਕੁਝ ਹੀ ਸਮੇਂ 'ਚ ਹਜ਼ਾਰਾਂ ਲਾਈਕਸ ਅਤੇ ਕਮੈਂਟਸ ਆ ਚੁੱਕੇ ਹਨ।
6/6
ਵਰਕ ਫਰੰਟ ਦੀ ਗੱਲ ਕਰੀਏ ਤਾਂ ਭੂਮੀ ਜਲਦੀ ਹੀ ਵਿੱਕੀ ਕੌਸ਼ਲ ਅਤੇ ਕਿਆਰਾ ਅਡਵਾਨੀ ਨਾਲ ਫਿਲਮ 'ਗੋਵਿੰਦਾ ਮੇਰਾ ਨਾਮ' 'ਚ ਨਜ਼ਰ ਆਵੇਗੀ।
Published at : 26 Nov 2022 12:33 PM (IST)