Bigg Boss OTT 2 : ਕੌਣ ਹੈ ਪਲਕ ਪੁਰਸਵਾਨੀ , ਰੂਬੀਨਾ ਦਿਲਿਕ ਦੇ ਐਕਸ ਬੁਆਏਫ੍ਰੈਂਡ ਨਾਲ ਰਿਹਾ ਅਦਾਕਾਰਾ ਦਾ ਰਿਸ਼ਤਾ
ਇਨ੍ਹੀਂ ਦਿਨੀਂ ਬਿੱਗ ਬੌਸ OTT 2 ਦੇ ਪ੍ਰਤੀਯੋਗੀਆਂ ਨੂੰ ਲੈ ਕੇ ਕਾਫੀ ਖਬਰਾਂ ਆ ਰਹੀਆਂ ਹਨ। ਸਲਮਾਨ ਖਾਨ ਦੇ ਇਸ ਸ਼ੋਅ 'ਚ ਪ੍ਰਤੀਯੋਗੀ ਦੇ ਤੌਰ 'ਤੇ ਪਲਕ ਪੁਰਸਵਾਨੀ ਦਾ ਨਾਂ ਵੀ ਜੁੜ ਗਿਆ ਹੈ।
Download ABP Live App and Watch All Latest Videos
View In Appਸਲਮਾਨ ਖਾਨ ਦੇ ਆਉਣ ਵਾਲੇ ਰਿਐਲਿਟੀ ਵੈੱਬ ਸ਼ੋਅ 'ਚ ਅਭਿਨੇਤਰੀ ਪਲਕ ਦੇ ਨਾਂ ਦੀ ਪੁਸ਼ਟੀ ਹੋ ਰਹੀ ਹੈ, ਕੌਣ ਹੈ ਪਲਕ ਪੁਰਸਵਾਨੀ ?
ਪਲਕ ਪੁਰਸਵਾਨੀ ਡਾਂਸ ਰਿਐਲਿਟੀ ਸ਼ੋਅ ਨੱਚ ਬਲੀਏ ਦੇ ਸੀਜ਼ਨ 9 ਵਿੱਚ ਨਜ਼ਰ ਆ ਚੁੱਕੀ ਹੈ।
ਪਲਕ ਪੁਰਸਵਾਨੀ ਨੇ ਅਵਿਨਾਸ਼ ਸਚਦੇਵਾ ਨੂੰ ਡੇਟ ਕੀਤਾ ਹੈ, ਉਹ ਉਹੀ ਅਵਿਨਾਸ਼ ਸਚਦੇਵਾ ਹੈ ,ਜੋ ਰੁਬੀਨਾ ਦਿਲਿਕ ਦਾ ਐਕਸ ਬੁਆਏਫ੍ਰੈਂਡ ਸੀ
ਤੁਹਾਨੂੰ ਦੱਸ ਦੇਈਏ ਕਿ ਡਾਂਸ ਤੋਂ ਇਲਾਵਾ ਅਦਾਕਾਰਾ ਮਾਡਲ ਅਤੇ ਫੈਸ਼ਨ ਡਿਜ਼ਾਈਨਰ ਵੀ ਹੈ।
ਪਲਕ ਸ਼ੋਅ ਯੇ ਰਿਸ਼ਤੇ ਹੈਂ ਪਿਆਰ ਕੇ ਵਿੱਚ ਵੀ ਕੰਮ ਕਰ ਚੁੱਕੀ ਹੈ। ਇਸ ਦੇ ਨਾਲ ਹੀ ਉਹ ਸ਼ੋਅ 'ਬੜੀ ਦੇਵਰਾਣੀ' 'ਚ ਵੀ ਨਜ਼ਰ ਆਈ ਸੀ, ਇਹ ਉਸ ਦੇ ਕਰੀਅਰ ਦਾ ਪਹਿਲਾ ਸ਼ੋਅ ਸੀ।
ਹੁਣ ਪਲਕ ਵੀ 17 ਜੂਨ ਤੋਂ ਸ਼ੁਰੂ ਹੋਣ ਵਾਲੇ ਬਿੱਗ ਬੌਸ ਓਟੀਟੀ 2 ਵਿੱਚ ਨਜ਼ਰ ਆਵੇਗੀ। ਸਲਮਾਨ ਖਾਨ ਇਸ ਵਾਰ ਇਸ ਸ਼ੋਅ ਨੂੰ ਹੋਸਟ ਕਰਨਗੇ।
ਇਸ ਤੋਂ ਇਲਾਵਾ ਪਲਕ ਪੁਰਸਵਾਨੀ ਸ਼ੋਅ 'ਬੜੇ ਭਈਆ ਕੀ ਦੁਲਹਨੀਆ' 'ਚ ਵੀ ਨਜ਼ਰ ਆਈ ਸੀ। ਇਸ ਲਈ Splitsvilla 7 'ਚ ਵੀ ਉਸ ਦੀ ਕਾਫੀ ਚਰਚਾ ਹੋਈ ਸੀ।