ਹਿਨਾ ਖਾਨ ਨੇ ਕੌਪੀ ਕੀਤਾ ਮਲਾਇਕਾ ਅਰੋੜਾ ਦਾ ਸਾੜੀ ਲੁਕ, ਹੂ-ਬ-ਹੂ ਦਿੱਤੇ ਮਲਾਇਕਾ ਵਾਂਗ ਹੌਟ ਪੋਜ਼
ਬਾਲੀਵੁੱਡ ਅਦਾਕਾਰਾ ਤੋਂ ਇਲਾਵਾ ਟੀਵੀ ਅਦਾਕਾਰਾਂ ਵੀ ਆਪਣੇ ਲੁਕ, ਸਟਾਇਲ ਤੇ ਫੈਸ਼ਨ ਦਾ ਖਾਸ ਧਿਆਨ ਰੱਖਦੀ ਹੈ। ਅਦਾਕਾਰਾ ਮਲਾਇਕਾ ਅਰੋੜਾ ਆਪਣੇ ਫੈਸ਼ਨ ਸਟੇਟਮੈਂਟ ਲਈ ਕਾਫੀ ਫੇਮਸ ਹੈ। ਹਾਲ ਹੀ 'ਚ ਉਨ੍ਹਾਂ ਬਿੱਗ ਬੌਸ ਓਟੀਟੀ 'ਚ ਸਿਲਵਰ ਸਾੜੀ 'ਚ ਆਪਣਾ ਗਲੈਮਰਸ ਲੁਕ ਦਿਖਾਇਆ ਸੀ। ਪਰ ਬਿੱਗ ਬੌਸ ਦੇ ਹਾਲ ਹੀ ਦੇ ਵੀਕੈਂਡ 'ਚ ਉਹ ਮਲਾਇਕਾ ਅਰੋੜਾ ਨੂੰ ਕਾਪੀ ਕਰਦਿਆਂ ਨਜ਼ਰ ਆਈ।
Download ABP Live App and Watch All Latest Videos
View In Appਹਿਨਾ ਖਾਨ ਨੇ ਇਸ ਸਾੜੀ ਲੁਕ ਨੂੰ ਮਲਾਇਕਾ ਅਰੋੜਾ ਵਾਂਗ ਕੈਰੀ ਕੀਤਾ ਸੀ।
ਹਿਨਾ ਦੀ ਇਹ ਸਾੜੀ ਫੇਮਸ ਡਿਜ਼ਾਇਨਰ ਮਨੀਸ਼ ਮਲਹੋਤਰਾ ਨੇ ਡਿਜ਼ਾਇਨ ਕੀਤੀ ਹੈ।
ਸਾੜੀ ਦੇ ਨਾਲ ਹਿਨਾ ਨੇ ਮੇਕਅਪ 'ਤੇ ਵੀ ਖ਼ਾਸ ਧਿਆਨ ਦਿੱਤਾ ਹੈ।
ਮਲਾਇਕਾ ਅਰੋੜਾ ਬਿੱਗ ਬੌਸ ਓਟੀਟੀ ਦੇ ਪਹਿਲੇ ਐਪੀਸੋਡ 'ਚ ਕੁਝ ਇਸ ਤਰ੍ਹਾਂ ਨਜ਼ਰ ਆਈ ਸੀ।
ਮਲਾਇਕਾ ਨੇ ਵੀ ਇਕ ਸਲੀਵਲੈਸ ਬਲਾਊਜ਼ ਸਾੜੀ ਨਾਲ ਕੈਰੀ ਕੀਤਾ ਸੀ। ਖ਼ਾਸ ਗੱਲ ਇਹ ਹੈ ਕਿ ਮਲਾਇਕਾ ਦੀ ਸਾੜੀ ਵੀ ਮਨੀਸ਼ ਮਲਹੋਤਰਾ ਨੇ ਡਿਜ਼ਾਇਨ ਕੀਤੀ ਸੀ।
ਦੋਵਾਂ ਅਦਾਕਾਰਾਂ ਦੀ ਸਾੜੀ ਮਨੀਸ਼ ਮਲਹੋਤਰਾ ਨੇ ਡਿਜ਼ਾਇਨ ਕੀਤੀ ਸੀ ਤਾਂ ਮਿਲਦਾ ਜੁਲਦਾ ਹੋਣਾ ਲਾਜ਼ਮੀ ਸੀ। ਹਿਨਾ ਨੇ ਨਾ ਸਿਰਫ਼ ਮਲਾਇਕਾ ਦੇ ਲੁਕ ਨੂੰ ਕਾਫੀ ਕੀਤਾ ਬਲਕਿ ਉਨ੍ਹਾਂ ਦੀ ਤਰ੍ਹਾਂ ਮੇਕਅਪ ਕਰਕੇ ਸਾੜੀ 'ਚ ਪੋਜ਼ ਦਿੱਤੇ।