Bigg Boss OTT Success Bash: ਐਲਵੀਸ਼ ਯਾਦਵ ਤੋਂ ਲੈ ਕੇ ਪੂਜਾ ਅਤੇ ਬੇਬਿਕਾ ਸਟਾਈਲ 'ਚ ਪਹੁੰਚੇ, ਅਭਿਸ਼ੇਕ ਅਤੇ ਮਨੀਸ਼ਾ ਰਹੇ ਗਾਇਬ

Bigg Boss OTT Success Bash: ਬਿੱਗ ਬੌਸ ਓਟੀਟੀ ਸੀਜ਼ਨ 2 ਬਲਾਕਬਸਟਰ ਸੀਜ਼ਨ ਸਾਬਤ ਹੋਇਆ ਹੈ। ਇਸ ਲਈ ਇਸ ਸੀਜ਼ਨ ਦੀ ਕਾਮਯਾਬੀ ਦਾ ਜਸ਼ਨ ਮਨਾਉਣ ਲਈ ਪਾਰਟੀ ਚ ਆਸ਼ਿਕਾ ਭਾਟੀਆ, ਪਲਕ ਅਤੇ ਅਕਾਂਸ਼ਾ ਪੁਰੀ ਵੀ ਨਜ਼ਰ ਆਈਆਂ।

Bigg boss

1/8
ਫਲਕ ਨਾਜ਼ ਅਤੇ ਅਵਿਨਾਸ਼ ਸਚਦੇਵ ਜਿਨ੍ਹਾਂ ਨੇ ਬਿੱਗ ਬੌਸ ਓਟੀਟੀ ਦੇ ਘਰ ਵਿੱਚ ਇੱਕ ਦੂਜੇ ਨਾਲ ਚੰਗਾ ਬਾਂਡ ਸ਼ੇਅਰ ਕੀਤਾ ਸੀ, ਨੇ ਇਕੱਠਿਆਂ ਪਾਰਟੀ ਵਿੱਚ ਐਂਟਰੀ ਕੀਤੀ।
2/8
ਬਲੈਕ ਡਰੈੱਸ 'ਚ ਆਸ਼ਿਕਾ ਭਾਟੀਆ ਬੇਹੱਦ ਖੂਬਸੂਰਤ ਲੱਗ ਰਹੀ ਸੀ। ਇਸ ਪਾਰਟੀ 'ਚ ਆਸ਼ਿਕਾ ਇਕੱਲਿਆਂ ਪਹੁੰਚੀ ਪਰ ਬਾਅਦ 'ਚ ਉਹ ਪਾਰਟੀ 'ਚ ਅਕਾਂਸ਼ਾ ਅਤੇ ਪਲਕ ਨਾਲ ਫੋਟੋ ਖਿਚਵਾਉਂਦੇ ਨਜ਼ਰ ਆਈ।
3/8
ਆਪਣੀ ਟੀਮ ਦੇ ਨਾਲ ਐਂਟਰੀ ਕਰਦੇ ਹੋਏ ਐਲਵਿਸ਼ ਯਾਦਵ ਕਾਫੀ ਖੂਬਸੂਰਤ ਨਜ਼ਰ ਆਏ। ਉਨ੍ਹਾਂ ਨੇ ਕੈਜ਼ੂਅਲ ਲੁੱਕ ਚੁਣਿਆ ਅਤੇ ਇੱਕ ਨੀਲੇ ਕਲਰ ਦੀ ਪ੍ਰਿੰਟਿੰਡ ਸ਼ਰਟ ਪਾਈ ਹੋਈ ਸੀ। ਪਾਰਟੀ 'ਚ ਐਂਟਰੀ ਕਰਨ 'ਤੇ ਐਲਵਿਸ਼ ਆਪਣੇ ਪ੍ਰਸ਼ੰਸਕਾਂ ਨੂੰ ਮਿਲਦੇ ਹੋਏ ਅਤੇ ਪਾਰਟੀ 'ਚ ਮੌਜੂਦ ਫੋਟੋਗ੍ਰਾਫਰਾਂ ਨੂੰ ਪੋਜ਼ ਦਿੰਦੇ ਹੋਏ ਨਜ਼ਰ ਆਏ।
4/8
ਪਲਕ ਨੇ ਪਾਰਟੀ 'ਚ ਲਾਲ ਰੰਗ ਦਾ ਆਊਟਫਿਟ ਪਾਇਆ ਹੋਇਆ ਸੀ। ਇਸ ਡਰੈੱਸ 'ਚ ਅਦਾਕਾਰਾ ਕਾਫੀ ਖੂਬਸੂਰਤ ਲੱਗ ਰਹੀ ਸੀ।
5/8
ਫਲਕ ਨਾਜ਼ ਨੇ ਪਾਰਟੀ ਵਿੱਚ ਇੱਕ ਆਫ-ਵਾਈਟ ਸ਼ਿਮਰੀ ਆਊਟਫਿਟ ਪਾਇਆ ਹੋਇਆ ਸੀ। ਜਦ ਕਿ ਅਵਿਨਾਸ਼ ਨੇ ਪੈਂਟ ਸ਼ਰਟ ਅਤੇ ਸਿਲਵਰ ਜੈਕੇਟ ਸਟਾਈਲ ਆਊਟਫਿਟ ਚੁਣਿਆ।
6/8
ਪੂਜਾ ਅਤੇ ਬਬੀਕਾ ਦੋਵਾਂ ਨੇ ਪਾਰਟੀ ਵਿੱਚ ਲਾਲ ਰੰਗ ਦੇ ਕੱਪੜੇ ਪਾਏ ਹੋਏ ਸਨ ਅਤੇ ਬਹੁਤ ਹੀ ਖੂਬਸੂਰਤ ਲੱਗ ਰਹੀਆਂ ਸਨ।
7/8
ਅਕਾਂਸ਼ਾ ਪੁਰੀ ਅਤੇ ਪਲਕ ਪੁਰਸਵਾਨੀ ਨੇ ਪੈਂਟਸੂਟ ਚੁਣਿਆ ਅਤੇ ਫੁੱਲ-ਆਨ ਬੌਸ ਬੇਬ ਵਾਈਬਸ ਦਿੱਤੀਆਂ। ਸਵੇਰ ਦੀ ਸ਼ੂਟਿੰਗ ਕਾਰਨ ਦੋਵੇਂ ਜਲਦੀ ਹੀ ਪਾਰਟੀ ਤੋਂ ਚਲੇ ਗਏ।
8/8
ਅਕਾਂਸ਼ਾ ਪੁਰੀ ਬਲੈਕ ਆਊਟਫਿਟ 'ਚ ਕਾਫੀ ਖੂਬਸੂਰਤ ਲੱਗ ਰਹੀ ਸੀ। ਉਨ੍ਹਾਂ ਨੇ ਮਿਨਿਮਲ ਮੇਕਅੱਪ ਕੀਤਾ ਹੋਇਆ ਸੀ।
Sponsored Links by Taboola