Sunny Deol: ਸੰਨੀ ਦਿਓਲ ਨੇ ਬਾਰਡਰ 2 'ਚ ਨਜ਼ਰ ਆਉਣ ਦੀਆਂ ਅਟਕਲਾਂ 'ਤੇ ਲਗਾਇਆ ਵਿਰਾਮ! ਬੋਲੇ- 'ਮੈਂ ਕੋਈ ਫਿਲਮ ਸਾਈਨ ਨਹੀਂ ਕੀਤੀ'

Sunny Deol Statement On Signing Border 2: ਗਦਰ 2 ਬਾਕਸ ਆਫਿਸ ਤੇ ਇਕ ਤੋਂ ਬਾਅਦ ਇਕ ਰਿਕਾਰਡ ਤੋੜ ਰਹੀ ਹੈ ਅਤੇ ਇਸ ਦੌਰਾਨ ਖਬਰਾਂ ਹਨ ਕਿ ਸੰਨੀ ਦਿਓਲ ਇਕ ਵਾਰ ਫਿਰ ਐਕਸ਼ਨ ਅਵਤਾਰ ਚ ਵਾਪਸੀ ਕਰਨਗੇ।

Sunny Deol Statement On Signing Border 2

Sponsored Links by Taboola