Anushka Sharma Shoe Collection: ਬੇਹੱਦ ਸ਼ਾਨਦਾਰ ਹੈ ਅਨੁਸ਼ਕਾ ਸ਼ਰਮਾ ਦੀ ਕਲੈਕਸ਼ਨ, ਦੋ ਲੱਖ ਰੁਪਏ ਦੇ ਸੈਂਡਲ ਪਹਿਣ ਕੇ ਨਿੱਕਲਦੀ ਅਦਾਕਾਰਾ
ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਆਪਣੇ ਸਟਾਇਲ ਲਈ ਪਛਾਣੀ ਜਾਂਦੀ ਹੈ। ਉਹ ਹਮੇਸ਼ਾਂ ਆਪਣੇ ਆਊਟਫਿਟਸ ਤੇ ਲੁਕ ਦਾ ਧਿਆਨ ਰੱਖਦੀ ਹੈ। ਅਨੁਸ਼ਕਾ ਕੋਲ ਇਕ ਤੋਂ ਇਕ ਮਹਿੰਗੇ ਜੁੱਤੇ ਹਨ।
Download ABP Live App and Watch All Latest Videos
View In Appਇਸ ਤਸਵੀਰ 'ਚ ਅਨੁਸ਼ਕਾ ਨੇ Alexandre Birman ਬ੍ਰਾਂਡ ਦੀ ਜੁੱਤੀ ਪਹਿਨੀ ਹੈ। ਇਨ੍ਹਾਂ ਦੀ ਕੀਮਤ 1.2 ਲੱਖ ਰੁਪਏ ਹੈ।
ਪਿਛਲੇ ਦਿਨੀਂ ਅਨੁਸ਼ਕਾ ਵਿਰਾਟ ਨਾਲ ICC ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਇਲ ਲਈ ਸਾਊਥੈਪਟਨ ਗਈ ਸੀ। ਇਸ ਦੌਰਾਨ ਉਨ੍ਹਾਂ ਇਹ ਤਸਵੀਰ ਸਾਂਝੀ ਕੀਤੀ ਸੀ। ਜਿਸ 'ਚ ਉਨ੍ਹਾਂ ਦਾ ਕੈਜ਼ੂਅਲ ਲੁਕ ਦਿਖਾਈ ਦੇ ਰਿਹਾ ਸੀ। ਅਨੁਸ਼ਕਾ ਨੇ GUCCI ਦੇ ਪੂਲ ਸਲਾਇਡ ਪਹਿਨੇ ਹੋਏ ਸਨ ਜਿੰਨ੍ਹਾਂ ਦੀ ਕੀਮਤ 31 ਹਜ਼ਾਰ ਰੁਪਏ ਹੈ।
ਫੋਰਬਸ ਮੈਗਜ਼ੀਨ 'ਤੇ ਛਪੀ ਇਸ ਤਸਵੀਰ 'ਚ ਅਨੁਸ਼ਕਾ ਨੇ Givenchy ਬ੍ਰਾਂਡ ਦੇ ਸੈਂਡਲ ਪਹਿਨੇ ਸਨ। ਇਨਾਂ ਦੀ ਕੀਮਤ 2 ਲੱਖ ਰੁਪਏ ਤਕ ਸੀ।
ਕੈਟਰੀਨਾ ਨਾਲ ਸ਼ੇਅਰ ਕੀਤੀ ਇਸ ਤਸਵੀਰ 'ਚ ਅਨੁਸ਼ਕਾ ਨੇ Intoto Heels ਪਹਿਨੀ ਸੀ। ਇਨ੍ਹਾਂ ਦੀ ਕੀਮਤ 1.5 ਲੱਖ ਰੁਪਏ ਸੀ।
ਅਨੁਸ਼ਕਾ ਦੇ ਪਹਿਨੀ ਇਹ Christian Louboutin ਬ੍ਰਾਂਡ ਦੀ ਬੈਲੀ 1.25 ਲੱਖ ਰੁਪਏ ਦੀ ਹੈ।