Sidharth Shukla Death: 'ਬਾਬੁਲ ਕਾ ਆਂਗਨ ਛੁਟੇ ਨਾ' ਤੋਂ ਲੈ ਕੇ 'ਬਿੱਗ ਬੌਸ 13' ਤੱਕ, ਜਾਣੋ ਸਿਧਾਰਥ ਸ਼ੁਕਲਾ ਦਾ ਐਕਟਿੰਗ ਕਰੀਅਰ ਕਿਵੇਂ ਦਾ ਰਿਹਾ

journey-of-siddharth-shukla

1/9
ਸਾਲ 2008 ਵਿੱਚ ਸਿਧਾਰਥ ਨੇ 'ਬਾਬੁਲ ਕਾ ਆਂਗਨ ਛੁਟੇ ਨਾ' ਨਾਲ ਆਪਣੀ ਸ਼ੁਰੂਆਤ ਕੀਤੀ ਸੀ।
2/9
ਇਸ ਤੋਂ ਬਾਅਦ ਉਹ 'ਜਾਨੇ ਪਹਿਚਾਨ ਸੇ .. ਯੇ ਅਜਨਬੀ' ਵਿੱਚ ਨਜ਼ਰ ਆਏ।
3/9
ਅਸਲ 'ਚ ਉਨ੍ਹਾਂ ਨੂੰ ਸੀਰੀਅਲ 'ਬਾਲਿਕਾ ਵਧੂ' ਤੋਂ ਮਾਨਤਾ ਮਿਲੀ।
4/9
ਇਸ ਤੋਂ ਬਾਅਦ ਉਹ 'ਝਲਕ ਦਿਖਲਾ ਜਾ ਸੀਜ਼ਨ 6' 'ਚ ਨਜ਼ਰ ਆਏ।
5/9
ਉਹ 'ਫਿਅਰ ਫੈਕਟਰ: ਖਤਰੋਂ ਕੇ ਖਿਲਾੜੀ ਸੀਜ਼ਨ 7' ਵਿੱਚ ਵੀ ਨਜ਼ਰ ਆਏ।
6/9
ਸਿਧਾਰਥ ਆਖਰੀ ਵਾਰ ਸੀਰੀਅਲ 'ਦਿਲ ਸੇ ਦਿਲ ਤਕ' ਵਿੱਚ ਨਜ਼ਰ ਆਏ ਸੀ।
7/9
ਸਿਧਾਰਥ ਸ਼ੁਕਲਾ 'ਬਿੱਗ ਬੌਸ -13' ਦੇ ਜੇਤੂ ਰਹੇ।
8/9
ਹਾਲ ਹੀ ਵਿੱਚ ਉਨ੍ਹਾਂ ਨੂੰ 'ਬਿਗ ਬੌਸ ਓਟੀਟੀ' ਦੇ ਸੈੱਟ 'ਤੇ ਵੀ ਦੇਖਿਆ ਗਿਆ ਸੀ।
9/9
ਮਸ਼ਹੂਰ ਟੀਵੀ ਅਦਾਕਾਰ ਸਿਧਾਰਥ ਸ਼ੁਕਲਾ ਦਾ ਅੱਜ ਮੁੰਬਈ ਦੇ ਕੂਪਰ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ 40 ਸਾਲਾਂ ਦੇ ਸੀ। ਟੀਵੀ ਤੇ ਸਿਨੇਮਾ ਦੇ ਲੋਕ ਸਿਧਾਰਥ ਦੀ ਮੌਤ ਤੋਂ ਬਹੁਤ ਦੁਖੀ ਹਨ।
Sponsored Links by Taboola